ਜੇਕਰ ਆਪਣੀ ਹੋਂਦ ਬਚਾਉਣੀ ਹੈ ਤਾਂ ਇਹਨਾਂ ਲੋਕਾਂ ਨੂੰ ਸੁਣੋ।


ਦੀਪ ਸਿੱਧੂ ਦੀ ਆਖ਼ਰੀ ਸਪੀਚ 



  

 ਭਾਈ ਜਸਵੰਤ ਸਿੰਘ ਖਾਲੜਾ ਜਿਹਨਾਂ ਨੇ ਕੈਨੇਡਾ ਵਿੱਚ ਆਪਣੀ ਆਖ਼ਰੀ ਸਪੀਚ ਵਿੱਚ ਸਾਡੇ ਨਾਲ਼ ਹੋ ਰਹੇ ਵਿਸਾਹਘਾਤ ਨੂੰ ਦੁਨੀਆਂ ਸਾਹਮਣੇ ਪੇਸ਼ ਕੀਤਾ 



    ਭਾਈ ਬਲਬੀਰ ਸਿੰਘ ਭਰਪੂਰ ਜਿਹਨਾਂ ਨੇ ਸਾਡੇ ਅੰਦਰ ਰਾਜ ਦੀ ਚਿਣਗ ਦੁਬਾਰਾ ਭਰੀ 


         ਭਾਈ ਅੰਮ੍ਰਿਤਪਾਲ ਸਿੰਘ ਸਿੱਖ ਰਾਜ ਬਾਰੇ


     

ਮੌਜੂਦਾ ਸਮੇਂ ਵਿੱਚ ਪੰਜਾਬ ਦੇ ਅਸਲ ਨਾਇਕ ਇਹ ਹਨ :

੧. ਸਿਮਰਨਜੀਤ ਸਿੰਘ ਮਾਨ - ਖ਼ਾਲਿਸਤਾਨ ਲਈ ਕਨੂੰਨੀ ਲੜਾਈ ਲੜ ਰਹੇ ਹਨ।

                               
੨. ਲੱਖਾ ਸਿੰਘ ਸਿਧਾਣਾ -  ਪੰਜਾਬੀ ਬੋਲੀ ਖ਼ਾਤਰ 16 ਪਰਚੇ ਦਰਜ ਹਨ ਅਤੇ ਪੰਜਾਬ ਦੇ ਪਾਣੀਆਂ ਅਤੇ ਹੋਰ ਮੁੱਦਿਆਂ ਤੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ।


੩. ਭਾਨਾ ਸਿੱਧੂ - ਏਜੰਟਾਂ ਦੇ ਖ਼ਿਲਾਫ਼ ਲੜਾਈ ਲੜ ਰਹੇ ਨੇ ਅਤੇ ਹਜ਼ਾਰਾਂ ਲੋਕਾਂ ਦੇ ਪੈਸੇ ਠੱਗ ਏਜੰਟਾਂ ਤੋਂ ਛੁਡਵਾਏ। ਹੋਰ ਮੁੱਦਿਆਂ ਤੇ ਵੀ ਖੁੱਲ੍ਹ ਕੇ ਸਰਕਾਰ ਦਾ ਵਿਰੋਧ ਕਰਦੇ ਹਨ।

੪. ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ - 


ਸੋਸ਼ਲ ਮੀਡੀਆ ਤੇ ਇਹ  ਚੈਨਲ ਜਰੂਰ ਫੌਲੋ ਕਰੋ 






ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984