ਨਿਊ ਵਰਲਡ ਆਰਡਰ ਕੀ ਹੈ ? ਨਿਊ ਵਰਲਡ ਆਰਡਰ ਕੀ ਹੈ ? ਨਿਊ ਵਰਲਡ ਆਰਡਰ ਕੀ ਹੈ ? What Is New World Order? ਸਾਡੇ ਆਮ ਲੋਕ ਨਹੀਂ ਜਾਣਦੇ ਕਿ ਨਿਊ ਵਰਲਡ ਆਰਡਰ ਕਿਸ ਬਲਾ ਦਾ ਨਾਂ ਹੈ ਤੇ ਇਹਦੇ ਨਾਲ ਦੁਨੀਆ ਉੱਤੇ ਕੀ ਖ਼ਤਰੇ ਮੰਡਰਾ ਰਹੇ ਹਨ? ਆਓ ! ਸੌਖੀ ਭਾਸ਼ਾ ਵਿਚ ਸਮਝਣ ਦੀ ਕੋਸ਼ਿਸ਼ ਕਰੀਏ : ਅਸਲ ਵਿਚ ਇਹ ਗੁਪਤ ਰੂਪ ਵਿਚ ( ਪਰ ਹੁਣ ਜ਼ਾਹਰਾ) ਦੁਨਿਆਵੀ ਪੱਧਰ ਉੱਤੇ ਉੱਭਰਦੀ ਹੋਈ ਇਕੋ ਤਾਨਾਸ਼ਾਹੀ ਸਰਕਾਰ ਚਲਾਉਣ ਦਾ ਸੁਪਨਾ ਹੈ ਜਿਹੜੇ ਪਿਛਲੇ ਦੋ ਸੌ ਸਾਲਾਂ ਤੋਂ ਇਸ ਨੂੰ ਲਾਗੂ ਕਰਨ ਵਿੱਚ ਲੱਗੇ ਹੋਏ ਹਨ। ਪਿਛਲੇ ਦੋ ਵਿਸ਼ਵ ਯੁੱਧਾਂ ਵਿਚ ਬੜੇ ਲੁਕਵੇਂ ਢੰਗ ਨਾਲ ਕਈ ਘਟਨਾਵਾਂ ਨੂੰ ਸਾਕਾਰ ਕੀਤਾ ਗਿਆ , ਫੇਰ ਉਹਨਾਂ ਨੂੰ ਮਨ ਚਾਹੇ ਸਿੱਟਿਆਂ 'ਤੇ ਪੁਚਾਇਆ ਗਿਆ ਤੇ ਅਰਥ ਵਿਵਸਥਾ ਵਿਚ ਕਈ ਤਰ੍ਹਾਂ ਦੇ ਹੇਰ ਫੇਰ ਕੀਤੇ ਗਏ। ਫੈਡਰਲ ਰਿਜ਼ਰਵ ਸੰਸਥਾ(FR), ਵਿਦੇਸ਼ ਸਬੰਧ ਪ੍ਰੀਸ਼ਦ, ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਸਿਹਤ ਸੰਗਠਨ(WHO), ਵਿਸ਼ਵ ਬੈਂਕ(WORLD BANK), ਅੰਤਰਰਾਸ਼ਟਰੀ ਮੁਦਰਾ ਕੋਸ਼ ਵਰਗੀਆਂ ਮਹੱਤਵਪੂਰਨ ਸੰਸਥਾਵਾਂ ਦੇ ਜ਼ਰੀਏ ਦੁਨੀਆ ਭਰ ਦੇ ਲੋਕਾਂ ਨੂੰ ਕਾਬੂ ਕਰਨ ਦੇ ਢੰਗ ਅਪਣਾਏ ਗਏ। ਇਹ ਸਮੂਹ ਪੂਰੀ ਦੁਨੀਆ ਉੱਤੇ ਇਕੋ ਹੀ ਸਰਕਾਰ ਦੀ ਸਥਾਪਨਾ ਕਰਨੀ ਚਾਹੁੰਦਾ ਹੈ ਜਿਸਦੇ ਇਹ ਉਦੇਸ਼ ਹਨ : ੧. ਇਕ ਕੇਂਦਰ ਸੰਚਾਲਿਤ ਕੌਮਾਂਤਰੀ ਸਰਕਾਰ ਹੋਵੇ! ੨. ਇਸ ਕੌਮਾਂਤਰੀ ਸਰਕਾਰ ਦੀ ਆਪਣੀ ਹੀ ਇਕ ਸੈਨਾ ਹੋਵੇ! ੩. ਇਸ ਅੰਤਰਰਾਸ਼ਟਰੀ ਸਰਕਾਰ ਦੀ ਆਪਣੀ ਹੀ ਅਲੱ...
ਓਹ ਸਾਡੀ ਆਬਾਦੀ ਘਟਾਉਣਾ ਚਾਹੁੰਦੇ ਹਨ। ਨਿਊ ਵਰਲਡ ਆਰਡਰ ਆਬਾਦੀ ਕੰਟਰੋਲ: ਨਿਊ ਵਰਲਡ ਆਰਡਰ ਦੇ ਸਾਜ਼ਿਸ਼ੀ ਸਿਧਾਂਤ ਅਨੁਸਾਰ ਮਨੁੱਖੀ ਆਬਾਦੀ ਨੂੰ ਕਾਬੂ ਕਰਕੇ ਵੀ ਨਵੀਂ ਵਿਸ਼ਵ ਵਿਵਸਥਾ ਲਾਗੂ ਕੀਤੀ ਜਾਵੇਗੀ ਕਾਰਨ ਕਿ ਇਸ ਆਬਾਦੀ ਦੇ ਘਟਣ ਨਾਲ ਮਨੁੱਖਾਂ ਅਤੇ ਦੇਸ਼ਾਂ ਦੇ ਅੰਦੋਲਨ ਵੀ ਕੰਟਰੋਲ ਕਰਨਾ ਸੌਖਾ ਹੋ ਜਾਵੇਗਾ। ਇਹ ਮੰਨਿਆ ਜਾਂਦਾ ਹੈ ਕਿ ਇਹ ਲੋਕ ਦੁਨੀਆ ਦੀ ਆਬਾਦੀ 500 ਕਰੋੜ ਤੱਕ ਲਿਆ ਕੇ ਨਿਊ ਵਰਲਡ ਆਰਡਰ ਨੂੰ ਆਸਾਨੀ ਨਾਲ ਲਾਗੂ ਕਰ ਸਕਣਗੇ। ਆਬਾਦੀ ਕੰਟਰੋਲ ਕਰਨ ਲਈ ਬਹੁਤ ਤਰੀਕੇ ਨਾਲ ਸਾਜ਼ਿਸ਼ ਘੜੀ ਜਾ ਰਹੀ ਹੈ। ਲੋਕਾਂ ਦੀ ਪ੍ਰਜਨਣ ਸਿਹਤ ਨੂੰ ਵਧਾਉਣ ਦੀ ਗੱਲ ਕਹਿ ਕੇ ਇਸ ਦੇ ਉਲਟ ਕੰਮ ਕਰਨ ਵਾਲੀਆਂ ਦਵਾਈਆਂ ਵਗ਼ੈਰਾ ਦੀ ਵਰਤੋਂ ਵਧਾਉਣੀ, ਗਰਭ ਨਾ ਠਹਿਰਣ ਨੂੰ ਵਧਾਵਾ ਦੇਣਾ, ਗਰਭਪਾਤ ਦੇ ਹੱਕ ਵਿਚ ਗੱਲਾਂ ਕਰਨੀਆਂ ਆਦਿ ਦੇ ਨਾਲ ਨਾਲ ਹੁਣ ਅਜਿਹੀਆਂ ਤਕਨੀਕਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਜਿਹਨਾਂ ਨਾਲ ਮਨੁੱਖੀ ਪ੍ਰਜਣਨ ਹਾਰਮੋਨਸ ਕਮਜ਼ੋਰ ਹੋ ਜਾਣ। ਇਸੇ ਪੱਖ ਤੋਂ ਹਾਈਬ੍ਰਿਡ ਬੀਜ ਵੀ ਦੱਸੇ ਜਾਂਦੇ ਹਨ। ਇਹ ਬੀਜ ਆਪਣੇ ਆਪ ਨੂੰ ਦੁਬਾਰਾ ਨਹੀਂ ਉਗਾ ਸਕਦੇ ਭਾਵੇਂ ਇਹਨਾਂ ਤੋਂ ਝਾੜ ਵਧੇਰੇ ਮਿਲਦਾ ਹੈ। ਇਸੇ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਜਿਹੜੇ ਬੀਜ ਆਪਣੇ ਆਪ ਨੂੰ ਦੁਬਾਰਾ ਉਗਾਉਣ ਯੋਗ ਨਹੀਂ ਤਾਂ ਉਹ ਮਨੁੱਖੀ ਸੰਤਾਨ-ਉਤਪਤੀ ਹਾਰਮੋਨਸ ਨੂੰ ਕਿੱਥੋਂ ਵਧਾਉਣਗੇ? ਇਸੇ ਲਈ ਕਈ ਮਾਹਿਰ ਇਹ ਵਿਚਾਰ ਦਿੰਦੇ ਹਨ ਕਿ ਹਾਈਬ੍ਰਿਡ ਬੀਜਾਂ ਦੀ ਵਰਤੋਂ ਨਾ ਕਰਕੇ ਦੇਸੀ ਬੀਜਾਂ ਦੀ ਵਰਤੋਂ ਕਰਨ ਨਾਲ ਹੀ ਮਨ...
ਸਿੱਖ ਰਾਜ (1809-1849) ਬਾਰੇ ਕਿਸੇ ਸਮੇਂ ਦੇ ਸਭ ਤੋਂ ਤਾਕਤਵਰ ਸਾਮਰਾਜ ਬਿ੍ਟੇਨ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ, ਉਹਨਾਂ ਦੇ ਆਪਣੇ ਦੇਸ਼ ਵਿੱਚ ਪ੍ਰਾਇਮਰੀ ਸਿੱਖਿਆ ਐਕਟ 1870 ਵਿੱਚ ਬਣਿਆ ਅਤੇ 1880 ਵਿੱਚ ਹਰ ਕਿਸੇ ਲਈ ਪੜਾਈ ਲਾਜ਼ਮੀ ਕੀਤੀ ਗਈ। ਅੱਜ ਦੇ ਸਮੇਂ 'ਚ ਸਭ ਤੋਂ ਤਾਕਤਵਰ ਦੇਸ਼ ਯੂਨਾਈਟਡ ਸਟੇਟਸ ਆਫ਼ ਅਮਰੀਕਾ ਦੀ ਸਟੇਟ ਮੈਸਾਚੂਸਟਸ 'ਚ ਸਭ ਤੋਂ ਪਹਿਲਾ 1852 'ਚ ਸਿੱਖਿਆ ਲਾਜ਼ਮੀ ਕੀਤੀ ਗਈ ਅਤੇ ਹੌਲੀ ਹੌਲੀ 1918 ਤੱਕ ਸਭ ਤੋਂ ਅਖ਼ੀਰ ਵਿੱਚ ਮਿਸੀਸਿਪੀ 'ਚ ਪ੍ਰਾਇਮਰੀ ਸਿੱਖਿਆ ਲਾਜ਼ਮੀ ਕੀਤੀ ਗਈ। ਪਰ ਸਿੱਖ ਰਾਜ ਪੰਜਾਬ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 'ਚ ਗੁਜਜਰਾਂਵਾਲਾ ਨੂੰ ਛੱਡ ਕੇ ਲਾਹੌਰ ਨੂੰ ਰਾਜਧਾਨੀ ਬਣਾਇਆ ਤਾਂ ਉਹਨਾਂ ਨੇ ਆਪਣੇ ਫੈਸਲਿਆਂ ਵਿੱਚ ਸ਼ੁਰੂ ਦੇ ਹੀ ਸਾਲਾਂ 'ਚ ਹਰ ਕਿਸੇ ਲਈ ਸਿੱਖਿਆ ਲਾਜ਼ਮੀ ਕਰਨ ਦਾ ਹੁਕਮ ਸੁਣਾ ਦਿੱਤਾ।* *ਮਹਾਰਾਜਾ ਨੇ ਇੱਕ ਕਾਇਦਾ ਜਾਰੀ ਕੀਤਾ, ਜਿਸ ਨੂੰ ਪੜ੍ਹ ਕੇ ਗੁਰਮੁਖੀ ਅਤੇ ਫ਼ਾਰਸੀ ਨੂੰ ਆਸਾਨੀ ਨਾਲ 3 ਮਹੀਨੇ 'ਚ ਸਿੱਖਿਆ ਜਾ ਸਕਦਾ ਸੀ ਅਤੇ ਇਸ ਵਿੱਚ ਗਣਿਤ ਦਾ ਮੁੱਢਲਾ ਗਿਆਨ ਵੀ ਦਿੱਤਾ ਗਿਆ ਸੀ ਤਾਂ ਹਰ ਕੋਈ ਹਿਸਾਬ-ਕਿਤਾਬ ਦਾ ਕੰਮ ਵੀ ਆਪਣੇ ਆਪ ਕਰ ਸਕੇ। ਮਹਾਰਾਜਾ ਰਣਜੀਤ ਸਿੰਘ ਨੇ ਇਹ ਕਾਇਦੇ ਪਿੰਡਾਂ 'ਚ ਤਹਿਸੀਲਦਾਰ ਰਾਹੀਂ ਭੇਜੇ ਅਤੇ ਉਹਨਾਂ ਨੂੰ ਹਰ ਪਿੰਡ 'ਚ ਇਹ ਕਾਇਦਾ ਵੰਡਣ ਦੇ ਹੁਕਮ ਦਿੱਤੇ।* *ਮਹਾਰਾਜਾ ਨੇ ਇਸ ...