ਨਾਰੀਵਾਦ ( femninism ) ਨੇ ਸਮਾਜ ਦਾ ਢਾਂਚਾ ਵਿਗਾੜ ਕੇ ਰੱਖ ਦਿੱਤਾ ਹੈ ! ਨਾਰੀਵਾਦ ਦਾ ਅਰਥ ਹੈ ਔਰਤ ਅਤੇ ਮਰਦ ਵਿੱਚ ਬਰਾਬਰਤਾ ਰੱਖਣਾ। ਚਾਹੇ ਉਹ ਪਹਿਰਾਵੇ ਵਜੋਂ ਹੋਵੇ ਜਾਂ ਪੇਸ਼ੇ ਵਜੋਂ ਹੋਵੇ ਜਾਂ ਫਿਰ ਰਹਿਣ ਸਹਿਣ ਪੱਖੋਂ ਹੋਵੇ। ਪਰਮਾਤਮਾ ਨੇ ਦੁਨੀਆ ਉੱਤੇ ਹਰ ਇੱਕ ਚੀਜ਼ ਨੂੰ ਇੱਕ ਦੂਜੇ ਨਾਲੋਂ ਵਿਲੱਖਣ ਬਣਾਇਆ ਹੈ। ਹਰ ਇੱਕ ਜੀਵ ਵਿੱਚ ਕੁਝ ਨਾ ਕੁਝ ਦੂਸਰੇ ਨਾਲੋਂ ਵੱਖਰਾ ਹੈ। ਹਰ ਇੱਕ ਦੀ ਆਪਣੀ ਕੋਈ ਨਾ ਕੋਈ ਖ਼ੂਬੀ ਹੈ। ਮੈਂ ਜਿਆਦਾ ਡੂੰਘਾਈ ਵਿਚ ਨਹੀਂ ਜਾਵਾਂਗਾ। ਪੁਰਾਣੇ ਸਮੇਂ ਵਿੱਚ ਮਹਿਲਾਵਾਂ ਦੇ ਹਾਲਾਤ ਕਿਹੋ ਜਿਹੇ ਸੀ। ਇਹ ਸਭ ਅਸੀਂ ਜਾਣਦੇ ਹਾਂ। ਪੁਰਾਣੇ ਸਮੇਂ ਵਿੱਚ ਮਰਦ ਦਾ ਕੰਮ ਘਰ ਤੋਂ ਬਾਹਰ ਜਾ ਕੇ ਕਮਾਈ ਕਰਨਾ ਹੁੰਦਾ ਸੀ ਤੇ ਔਰਤ ਘਰ ਸਾਂਭਦੀ ਸੀ।ਜਦੋਂ ਪਹਿਲਾਂ ਤੇ ਦੂਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਸ ਵਿੱਚ ਵਿਸ਼ਵ ਆਬਾਦੀ ਤੇ ਬਹੁਤ ਵੱਡਾ ਅਸਰ ਪੈਂਦਾ ਹੈ। ਕਿਉਂਕਿ ਜਿਆਦਾਤਰ ਜੰਗਾਂ ਵਿੱਚ ਮਰਦਾਂ ਨੇ ਹਿੱਸਾ ਲਿਆ। ਇਸ ਕਰਕੇ ਮਰਦਾਂ ਦੀ ਗਿਣਤੀ ਬਹੁਤ ਘਟ ਚੁਕੀ ਸੀ। ਉਸ ਸਮੇਂ ਉਦਯੋਗੀਕਰਨ(industrilization) ਪੂਰੇ ਚਰਮ ਤੇ ਸੀ। ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਕੇਵਲ ਪੁਰਸ਼ ਸਨ। ਉਸ ਸਮੇਂ ਮਹਿਲਾਵਾਂ ਨੂੰ ਬਾਹਰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਕਿਉਂਕਿ ਵਿਸ਼ਵ ਯੁੱਧ ਹੋ ਰਿਹਾ ਸੀ, ਇਸ ਕਰਕੇ ਮਜਦੂਰਾਂ ਦੀ ਘਾਟ ਵੀ ਮਹਿਸੂਸ ਹੋਣ ਲੱਗੀ। ਮਾਲਕਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਜਿਵੇਂ ਕਿ ਉਦਯੋਗੀਕਰਨ Rothschild family ਦੀ policy ਦਾ ਹਿੱਸਾ ਸੀ। ਇਸ ਲਈ ਓਹ ਨਹੀਂ ਸਨ ...
ਕੀ ਰਾਮ ਮੰਦਿਰ ਦਾ ਬਾਬਰੀ ਮਸਜਿਦ ਨੂੰ ਢਾਹ ਕੇ ਬਣਾਉਣਾ ਜਾਇਜ਼ ਹੈ ? ਮਸਜਿਦ ਦਾ ਸਥਾਨ - ਅਯੁੱਧਿਆ ਨੂੰ ਇੱਕ ਪਵਿੱਤਰ ਧਰਤੀ, ਰਾਮ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਜਿਵੇਂ ਕਿ ਪ੍ਰਾਚੀਨ ਮਹਾਂਕਾਵਿ 'ਰਾਮਾਇਣ' ਦੱਸਦਾ ਹੈ, ਰਾਮ ਨੂੰ ਭਗਵਾਨ ਵਿਸ਼ਨੂੰ ਦੇ 10 'ਅਵਤਾਰਾਂ' ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਸਨੇ ਲੰਕਾ (ਸ਼੍ਰੀਲੰਕਾ) ਦੀ ਯਾਤਰਾ ਕੀਤੀ ਅਤੇ ਰਾਵਣ ਨੂੰ ਹਰਾਇਆ। ਬਾਅਦ ਵਿਚ ਉਹ ਅਯੁੱਧਿਆ ਵਾਪਸ ਆ ਗਿਆ ਅਤੇ ਆਪਣੇ ਪਿਤਾ ਰਾਜਾ ਦਸ਼ਰਥ ਤੋਂ ਬਾਅਦ ਗੱਦੀ 'ਤੇ ਬੈਠਾ। ਇਸ ਲਈ ਅਯੁੱਧਿਆ, ਜੋ ਕਿ ਕਈ ਰਾਮ ਮੰਦਰਾਂ ਦਾ ਘਰ ਵੀ ਸੀ, ਦਾ ਹਿੰਦੂ ਮਿਥਿਹਾਸ ਵਿੱਚ ਇੱਕ ਵਿਸ਼ੇਸ਼ ਸਥਾਨ ਸੀ ਅਤੇ ਅਕਸਰ ਦੇਵਤਾ ਨਾਲ ਸੰਬੰਧਿਤ ਸੀ। ਬ੍ਰਿਟਿਸ਼ ਕਨੈਕਸ਼ਨ - ਬਾਬਰੀ ਮਸਜਿਦ, ਜਿਵੇਂ ਕਿ ਇਹ ਮਸ਼ਹੂਰ ਹੈ, 1528 ਵਿੱਚ ਅਯੁੱਧਿਆ ਵਿੱਚ ਬਣਾਈ ਗਈ ਸੀ। ਲਗਭਗ 50 ਸਾਲ ਬਾਅਦ, ਤੁਲਸੀਦਾਸ ਨੇ ਰਾਮਾਇਣ ਦਾ ਆਪਣਾ ਸੰਸਕਰਣ ਲਿਖਿਆ, ਜਿਸ ਨੇ ਆਮ ਲੋਕਾਂ ਵਿੱਚ ਦੇਵਤਾ-ਰਾਜੇ ਦੀ ਕਥਾ ਨੂੰ ਪ੍ਰਸਿੱਧ ਕੀਤਾ। 19ਵੀਂ ਸਦੀ ਤੱਕ, ਜਦੋਂ ਦੇਸ਼ ਬ੍ਰਿਟਿਸ਼ ਸ਼ਾਸਨ ਅਧੀਨ ਸੀ, ਉਦੋਂ ਵੀ ਅਯੁੱਧਿਆ ਰਾਮ ਮੰਦਰਾਂ ਨਾਲ ਭਰੀ ਹੋਈ ਸੀ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਮੰਦਰਾਂ ਨੇ ਰਾਮ ਦਾ ਜਨਮ ਸਥਾਨ ਨਿਸ਼ਾਨਬੱਧ ਕਰਨ ਦਾ ਦਾਅਵਾ ਕੀਤਾ ਸੀ। ਅੰਗਰੇਜ਼ ਹਮੇਸ਼ਾ ਹਿੰਦੂ-ਮੁਸਲਿਮ ਏਕਤਾ ਨੂੰ ਆਪਣੇ ਸਾਮਰਾਜ ਲਈ ਖ਼ਤਰਾ ਸਮਝਦੇ ਸਨ ਅਤੇ ਉਨ੍ਹਾਂ ਨੂੰ ਵੱਖ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਸਨ। ਇਹ ਅਫਵਾਹ ...
ਸਾਡੇ ਹਥਿਆਰ ਰੱਖਣ ਤੇ ਕਿਓਂ ਪਾਬੰਦੀਆਂ ਲੱਗ ਰਹੀਆਂ ਹਨ ? ( ਨਿਊ ਵਰਲਡ ਆਰਡਰ) ਲੋਕਾਂ ਦੇ ਹਥਿਆਰ ਰੱਖਣ ਉੱਤੇ ਪਾਬੰਦੀ: ਪਹਿਲਾਂ ਲੋਕਾਂ ਦੇ ਘਰਾਂ ਵਿਚ ਆਮ ਹੀ ਹਥਿਆਰ ਰੱਖੇ ਹੋਏ ਹੁੰਦੇ ਸਨ ਪਰ ਹੁਣ ਸਰਕਾਰ ਦੀ ਪਾਲਿਸੀ ਅਧੀਨ ਹਥਿਆਰਾਂ ਦੇ ਲਾਈਸੈਂਸ ਦੇਣ ਤੋਂ ਕੰਨੀ ਕਤਰਾਈ ਜਾ ਰਹੀ ਹੈ ਅਤੇ ਜਿਹਨਾਂ ਕੋਲ ਪਹਿਲਾਂ ਹਥਿਆਰ ਹਨ ਵੀ, ਉਹਨਾਂ ਦੇ ਕੁਝ ਹਥਿਆਰਾਂ ਦੇ ਲਾਈਸੈਂਸ ਕੈਂਸਲ ਕੀਤੇ ਜਾ ਰਹੇ ਹਨ। ਵਿਸ਼ਲੇਸ਼ਕਾਂ ਦੀ ਸ਼ੰਕਾ ਹੈ ਕਿ ਇਹ ਨੀਤੀ ਲੋਕਾਂ ਨੂੰ ਨਿਹੱਥੇ ਕਰਕੇ ਦਬਾਉਣ ਲਈ ਵਰਤਣ ਵਾਸਤੇ ਹੈ। ਇਸ ਕਰਕੇ ਸਾਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ।1984 ਵੇਲੇ ਜਿਵੇਂ ਅਚਾਨਕ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਤਾਂ ਹੁਣ ਵੀ ਅਜਿਹੀ ਕੋਈ ਚਾਲ ਕਿਸੇ ਸਰਕਾਰ ਵੱਲੋਂ ਚੱਲੀ ਜਾ ਸਕਦੀ ਹੈ ਇਸ ਕਰਕੇ ਹਰੇਕ ਦਾ ਹਥਿਆਰਬੰਦ ਹੋਣਾ ਜ਼ਰੂਰੀ ਹੈ। ਖ਼ਾਸ ਕਰਕੇ ਘੱਟ ਗਿਣਤੀ ਕੌਮਾਂ ਨੂੰ ਆਪਣੀ ਰੱਖਿਆ ਲਈ ਹਥਿਆਰ ਰੱਖਣੇ ਅਤਿ ਜ਼ਰੂਰੀ ਹਨ। ਸਾਨੂੰ ਤਾਂ ਸਾਡੇ ਗੂਰੂ ਨੇ ਹੀ ਕਹਿ ਦਿੱਤਾ ਹੈ ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੋ । ਗਹੇ ਕਾਂਨ ਤਾ ਕੌ ਕਿਤੇ ਲੈ ਸਿਧਾਨੋ ।੯੮। ਇਹੈ ਮੋਰ ਆਗਿਆ ਸੁਨੋ ਲੈ ਪਿਆਰੇ । ਬਿਨਾ ਤੇਗ ਕੇਸੰ ਦਿਵੋ ਨ ਦਿਦਾਰੇ । ਬਨਾਉਟੀ ਹੁਸ਼ਿਆਰੀ ਨਾਲ ਲੋਕ-ਮਾਨਸ ਦੀ ਦਿਮਾਗ਼ੀ ਸ਼ਕਤੀ ਕਮਜ਼ੋਰ ਕਰਨਾ : ਅੱਜ ਇਕ ਹੋਰ ਬੜਾ ਮਹੱਤਵਪੂਰਨ ਸਾਫਟਵੇਅਰ ਆ ਗਿਆ ਹੈ। ਤੁਸੀਂ ਦੇਖਿਆ ਹੋਵੇਗਾ ਕਿ ਤੁਸੀਂ ਆਪਣੇ ਮੋਬਾਇਲ ਉੱਤੇ ਜਿਸ ਵੀ ਚੀਜ਼ ਜਾਂ ਜਿਸ ਵੀ ਵਿਸ਼ੇ ਦੀ ਖੋਜ ਕਰਦੇ ਹੋ, ਤੁਹਾਡੇ ਗੂਗਲ ਜਾਂ...