ਕੀ ਸੱਚਮੁੱਚ ਦੁਨੀਆਂ ਦੀ ਆਬਾਦੀ ਤੇਜ਼ੀ ਨਾਲ਼ ਵਧਦੀ ਜਾ ਰਹੀ ਹੈ ਤਾਂ ਜਵਾਬ ਹੈ ਨਹੀਂ !
ਅਸਲ ਵਿੱਚ ਇਹ ਏਜੰਡਾ 21 ਤਹਿਤ ਅਬਾਦੀ ਨੂੰ 90 ਪ੍ਰਤੀਸ਼ਤ ਘੱਟ ਕਰਨ ਦੇ ਖ਼ਤਰਨਾਕ ਏਜੰਡਿਆਂ ਵਿਚੋਂ ਇੱਕ ਹੈ ਜਿਸ ਕਰਕੇ ਮੀਡੀਆ ਰਾਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਦਿਨੋਂ ਦਿਨ ਆਬਾਦੀ ਵਧ ਰਹੀ ਹੈ।
1804 ਵਿੱਚ ਪਹਿਲੀ ਵਾਰ ਸੀ ਜਦੋਂ ਦੁਨੀਆਂ ਦੀ ਆਬਾਦੀ ਇੱਕ ਬਿਲੀਅਨ ਹੋਈ ਜਦੋਂ ਨਪੋਲੀਅਨ ਫਰਾਂਸ ਦਾ ਰਾਜਾ ਬਣਿਆ। ਉਸ ਤੋਂ 127 ਸਾਲਾਂ ਬਾਅਦ 1931 ਵਿੱਚ ਦੁਨੀਆਂ ਦੀ ਆਬਾਦੀ ਲਗਭਗ ਦੁਗਣੀ ਹੋ ਗਈ।’ ਅਗਲੇ 33 ਸਾਲਾਂ ਵਿੱਚ ਆਬਾਦੀ ਤਿੰਨ ਬਿਲੀਅਨ ਤੇ ਪਹੁੰਚ ਗਈ ਜਦ ਕਿ ਦੋ ਵਿਸ਼ਵ ਯੁੱਧ ਹੋ ਚੁੱਕੇ ਸੀ ਅਤੇ ਲੱਖਾਂ ਹੀ ਲੋਕ ਮਾਰੇ ਜਾ ਚੁੱਕੇ ਸੀ‘ 1974 ਵਿੱਚ ਚਾਰ ਬਿਲੀਅਨ, ਅਗਲੇ 13 ਸਾਲਾਂ ਚ ਪੰਜ ਬਿਲੀਅਨ ਅਤੇ 20ਵੀਂ ਸਦੀ ਖਤਮ ਹੁੰਦੇ ਹੁੰਦੇ ਆਬਾਦੀ ਇੰਨੀ ਤੇਜ਼ੀ ਨਾਲ ਵਧੀ’, ਕਿ ਮੌਜੂਦਾ ਸਮੇਂ ਵਿੱਚ ਅੱਠ ਬਿਲੀਅਨ ਤੋਂ ਪਾਰ ਹੋ ਚੁੱਕੀ ਹੈ ।ਇਹ ਸਭ ਜਾਣਕਾਰੀ ਸਰਕਾਰੀ ਆਂਕੜਿਆਂ ਮੁਤਾਬਿਕ ਹੈ ਜੋ ਇੰਟਰਨੈੱਟ ਤੇ ਆਸਾਨੀ ਨਾਲ ਮਿਲ ਜਾਂਦੇ ਹਨ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪਿਛਲੇ 100 ਸਾਲਾਂ ਵਿੱਚ ਦੋ ਵਿਸ਼ਵ ਯੁੱਧ, ਇਨਫਲੂਏਂਜਾ ਵਾਇਰਸ ਦਾ ਅਟੈਕ, ਕਰੋਨਾ ਦਾ ਅਟੈਕ, ਨਸਬੰਦੀ ਦਾ ਵਧਣਾ, ਬੀਮਾਰੀਆਂ ਦਾ ਵਧਣਾ, ਲੋਕਾਂ ਵਿੱਚ ਛੋਟਾ ਪਰਿਵਾਰ ਸੁਖੀ ਪਰਿਵਾਰ ਦਾ ਰੁਝਾਨ ਵਧਣਾ, ਨਕਲ਼ੀ ਖੁਰਾਕਾਂ ਕਰਕੇ ਬੱਚਾ ਪੈਦਾ ਕਰਨ ਦੀ ਸਮਰੱਥਾ ਘਟਣੀ, ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਆਬਾਦੀ ਦੀ ਰਫ਼ਤਾਰ ਕਿਓਂ ਵਿਸਫੋਟਕ ਤਰੀਕ਼ੇ ਨਾਲ ਕਿਓਂ ਉੱਪਰ ਵੱਲ ਨੂੰ ਜਾ ਰਹੀ ਹੈ ?

ਜਿਹੜੇ ਵੀ ਅਬਾਦੀ ਵਧਣ ਦੇ ਆਂਕੜੇ ਸਾਨੂੰ ਦਿਖਾਏ ਜਾਂਦੇ ਹਨ ਓਹ ਸਾਰੇ ਫਰਜ਼ੀ ਹਨ। ਓਹਨਾਂ ਵਿੱਚ ਰਤਾ ਭਰ ਦੀ ਵੀ ਸਚਾਈ ਨਹੀਂ ਹੈ। ਜਦੋਂ ਅਸੀਂ ਲੁਧਿਆਣਾ, ਦਿੱਲੀ ਤੇ ਮੁੰਬਈ ਵਰਗੇ ਸ਼ਹਿਰਾਂ ਵੱਲ ਨਜ਼ਰ ਮਾਰਦੇ ਆ ਤਾਂ ਸੱਚਮੁਚ ਲਗਦਾ ਹੈ ਕਿ ਇਹਨੀ ਵਸੋਂ ਸ਼ਹਿਰ ਦੇ ਖੇਤਰਫਲ ਦੇ ਹਿਸਾਬ ਨਾਲ ਬਹੁਤ ਜਿਆਦਾ ਹੈ ਜਦੋਂ ਸਾਨੂੰ ਟੀਵੀ ਤੇ ਮੋਬਾਈਲਾਂ ਤੇ ਵੀ ਅਬਾਦੀ ਦੀ ਸਮੱਸਿਆ ਬਾਰੇ ਦਸਦੇ ਨੇ ਤਾਂ ਵੀਡੀਓ ਵੀ ਇਹਨਾਂ ਵੱਡੇ ਸ਼ਹਿਰਾਂ ਦੀ ਅਬਾਦੀ ਦਿਖਾ ਕੇ ਸਾਨੂੰ ਡਰਾਇਆ ਜਾਂਦਾ ਹੈ।
ਜੇਕਰ ਪੂਰੀ ਧਰਤੀ ਦੀ ਰਹਿਣ ਯੋਗ ਜ਼ਮੀਨ ਦੀ ਗੱਲ ਕਰੀਏ ਤਾਂ ਪੂਰੀ ਦੁਨੀਆਂ ਸਿਰਫ ਪੂਰੇ ਰੂਸ ਵਿੱਚ ਫਿੱਟ ਹੋ ਸਕਦੀ ਹੈ ਇਹ ਸਿਰਫ ਸਾਨੂੰ ਸੁਖ ਸੁਵਿਧਾਵਾਂ ਦਾ ਲਾਲਚ ਦੇਕੇ ਪਿੰਡਾ ਤੋਂ ਸ਼ਹਿਰਾਂ ਵੱਲ ਧੱਕਿਆ ਜਾਂਦਾ ਹੈ। ਲ਼ੋਕ ਵੱਡੇ ਸ਼ਹਿਰਾਂ ਵਿੱਚ ਕਿਓਂ ਜਾਂਦੇ ਹਨ ਇਹਦਾ ਸਭ ਨੂੰ ਪਤਾ ਹੈ ਜੇਕਰ ਬਰਾਬਰਤਾ ਨਾਲ ਲੋਕ ਬਿਨਾਂ ਵੱਡੀਆਂ ਆਸਾਂ ਤੋਂ ਸਾਦੀ ਪਿੰਡਾ ਵਾਲ਼ੀ ਜਿੰਦਗੀ ਜਿਉਣ ਤੇ ਸ਼ਹਿਰਾਂ ਵਿੱਚ ਨਾ ਜਾਣ ਤਾਂ ਧਰਤੀ ਤੇ ਬਹੁਤ ਜਗ੍ਹਾ ਹੈ ਰਹਿਣ ਲਈ।
ਇੱਕ ਗੱਲ ਹੋਰ ਇਹ ਹੈ ਕਿ ਖ਼ੇਤੀ ਯੋਗ ਜ਼ਮੀਨ ਘਟਣ ਕਰਕੇ ਜਿਸਦੇ ਪਿੱਛੇ ਇਹ ਕਾਰਪੋਰੇਟ ਜਗਤ ਹੀ ਕੰਮ ਕਰ ਰਿਹਾ ਹੈ ਓਹ ਵਿਕਾਸ ਦੇ ਨਾਂ ਤੇ ਵੱਡੀਆਂ ਵੱਡੀਆਂ ਸੜਕਾਂ, ਹਾਈਵੇਅ ਬਣਾਕੇ, ਪਿੰਡਾ ਨੂੰ ਉਜਾੜ ਕੇ ਸ਼ਹਿਰ ਚ ਬਦਲਣਾ ਆਦਿ ਕਰਕੇ ਅਬਾਦੀ ਦੇ ਅਨੁਸਾਰ ਭੋਜਨ ਦੀ ਕਮੀ ਜਰੂਰ ਹੋਣੀ ਹੈ ਜਿਸ ਕਰਕੇ ਆਉਣ ਵਾਲੇ ਸਮੇਂ ਅੰਦਰ ਭੁੱਖਮਰੀ ਵਧੇਗੀ, ਪਰ ਏਥੇ ਭੋਜਣ ਦੀ ਪੈਦਾਵਰ ਵਧਾਉਣ ਦੀ ਥਾਂ ਲੋਕਾਂ ਨੂੰ ਆਬਾਦੀ ਘਟਾਉਣ ਤੇ ਜ਼ੋਰ ਦਿੱਤਾ ਜਾ ਰਿਹਾ....
ਇਸੇ ਲਈ ਦੋ ਤੋਂ ਵੱਧ ਬੱਚੇ ਪੈਦਾ ਕਰਨ ਤੇ ਰੋਕ, ਨਸਬੰਦੀ ਤੇ LGBTQ ਦਾ ਇਸ਼ਤਿਹਾਰਾਂ ਰਾਹੀ ਪ੍ਰਚਾਰ ਕੀਤਾ ਜਾ ਰਿਹਾ ਹੈ।
ਪਰ ਸਾਨੂੰ ਕੀ ਕਰਨਾ ਚਾਹੀਦਾ ਹੈ ?
ਸਾਡਾ ਫ਼ਰਜ਼ ਇਹੀ ਹੈ ਕਿ ਵੱਧ ਤੋਂ ਵੱਧ ਬੱਚੇ ਪੈਦਾ ਕਰੀਏ ਕਿਉਂਕੀ ਸਿੱਖਾਂ ਦੀ ਅਬਾਦੀ ਆਏ ਦਿਨ ਘਟ ਰਹੀ ਹੈ ਹੇਠਾਂ ਦਿੱਤੇ ਨਕਸ਼ੇ ਤੇ ਤੁਸੀ ਆਪ ਦੇਖ ਸਕਦੇ ਹੋ

0 Comments