ਸਿੱਖਾਂ ਨੂੰ ਯਹੂਦੀਆਂ ਤੋਂ ਸੇਧ ਲੈਣੀ ਚਾਹੀਦੀ ਹੈ
ਜੇਕਰ ਯਹੂਦੀਆਂ ਦੀ ਸਿੱਖਾਂ ਨਾਲ਼ ਤੁਲਨਾ ਕੀਤੀ ਜਾਵੇ ਤਾਂ ਜੋ ਕੁੱਝ ਅੱਜ ਸਾਡੇ ਨਾਲ ਹੋ ਰਿਹਾ ਹੈ, ਓਹਨਾਂ ਨੇ ਵੀ ਆਪਣੇ ਪਿੰਡੇ ਤੇ ਹੰਢਾਇਆ ਹੈ। ਉਨ੍ਹਾਂ ਦੀ ਵੀ ਨਸਲਕੁਸ਼ੀ ਹੋਈ ਸੀ ਜਿਸ ਤਰ੍ਹਾਂ ਸਾਡੀ 84 ਵਿੱਚ ਹੋਈ ਤੇ ਅੱਜ ਲੁਕਵੇਂ ਢੰਗ ਨਾਲ ਹੋ ਰਹੀ ਹੈ। ਓਹਨਾਂ ਦਾ ਵੀ ਖੁਰਾ ਖ਼ੋਜ ਮਿਟਾਉਣ ਦੀ ਕੋਸ਼ਿਸ ਕੀਤੀ ਗਈ। ਜਿਸ ਤਰ੍ਹਾਂ ਅੱਜ ਅਸੀਂ ਵੱਖਰੇ ਰਾਜ ਦੀ ਗੱਲ ਕਰਦੇ ਹਾਂ ਓਹਨਾਂ ਨੇ ਵੀ ਆਪਣੇ ਮਨ ਵਿੱਚ ਰਾਜ ਦੀ ਭਾਵਨਾ ਨੂੰ ਕਾਯਮ ਰੱਖਿਆ। ਬੇਸ਼ੱਕ ਅਸੀਂ ਸਿਰਫ ਘਰੇ ਬਹਿਕੇ ਗੱਲਾਂ ਕਰਨ ਜੋਗੇ ਹਾਂ ਪਰ ਓਹਨਾਂ ਨੇ ਆਪਣਾ ਮੁਲਕ ਇਸਰਾਈਲ ਲੈਣ ਲਈ ਆਪਣੇ ਰਹਿਣ ਸਹਿਣ ਵਿੱਚ ਕਈ ਅਹਿਮ ਬਦਲਾਅ ਕੀਤੇ ਜਿਸ ਕਰਕੇ ਅੱਜ ਦੁਨੀਆਂ ਦੇ 70 % ਸੈਕਟਰਾਂ ਤੇ ਯਹੂਦੀਆਂ ਦਾ ਕਬਜ਼ਾ ਹੈ ਜਿਵੇਂ ਫੈਸ਼ਨ, ਸਾਇੰਸ, ਇੰਜੀਨੀਅਰਿੰਗ, ਭੋਜਨ, ਕਾਸਮੈਟਿਕ, ਹਥਿਆਰ, ਹੋਟਲ ਅਤੇ ਫ਼ਿਲਮ ਇੰਡਸਟਰੀ ਆਦਿ। ਨਿਊ ਵਰਲਡ ਆਰਡਰ ਨੂੰ ਚਲਾਉਣ ਵਾਲੇ ਰੌਕਫੈਲਰ, ਰੋਥਚਾਇਲਡ ਵੀ ਯਹੂਦੀ ਹਨ। ਟਵਿੱਟਰ ਦਾ ਮਾਲਕ ਏਲੋਨ ਮਸਕ, ਫੇਸਬੁੱਕ ਦਾ ਮਾਰਕ ਜੁਕਰਬਰਗ, ਐਮਾਜ਼ੋਨ ਦਾ ਜੈਫ ਬੇਜੋਸ ਇਹ ਸਾਰੇ ਯਹੂਦੀ ਹਨ। ਹੁਣ ਤੁਹਾਨੂੰ ਯਹੂਦੀਆਂ ਦੀਆਂ ਅਜਿਹੀਆਂ ਆਦਤਾਂ ਬਾਰੇ ਦੱਸਣ ਦਾ ਯਤਨ ਕਰਾਂਗਾ, ਜਿਸਨੂੰ ਸਾਨੂੰ ਸਿੱਖਾਂ ਨੂੰ ਵੀ ਆਪਣੇ ਜੀਵਨ ਵਿੱਚ ਲਾਗੂ ਕਰਨੀਆਂ ਚਾਹੀਦੀਆਂ ਹਨ : ਸਭ ਤੋਂ ਪਹਿਲਾਂ ਔਰਤ ਦੇ ਗਰਭਵਤੀ ਹੋਣ ਤੋਂ ਹੀ ਸ਼ੁਰੂ ਕਰਦੇ ਹਾਂ। ਯਹੂਦੀਆਂ ਦੀਆਂ ਔਰਤ ਆਪਣੇ ਗਰਭ ਦੇ ਨੌ ਮਹੀਨਿਆਂ ...
0 Comments