ਗੁਰਬਾਣੀ ਵਿੱਚ ਹੋ ਰਹੀ ਮਿਲਾਵਟ ਦਾ ਹੱਲ਼ - ਹੱਥ ਲਿਖ਼ਤ ਸਰੂਪ
ਪਿਛਲੇ ਦਿਨੀਂ ਗਿਆਨੀ ਸੁਰਿੰਦਰ ਸਿੰਘ ਜੀ ਸਮਰਾਟ ਬੁੱਢਾ ਦਲ ਜੀ ਦੇ ਕਥਨ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਿੰਟ ਸਰੂਪ ਜੋ ਅੱਜਕਲ੍ਹ ਸਾਰੇ ਗੁਰੂ ਘਰਾਂ ਵਿੱਚ ਸੁਸ਼ੋਭਿਤ ਹਨ 4000 ਤੋਂ ਵੱਧ ਗਲਤੀਆਂ ਪਾਈਆਂ ਗਈਆਂ ਜਦੋਂ ਓਹਨਾਂ ਦਾ ਪੁਰਾਤਨ ਹੱਥ ਲਿਖ਼ਤ ਗ੍ਰੰਥਾਂ ਨਾਲ਼ ਮਿਲਾਣ ਕੀਤਾ ਗਿਆ। ਅਸਲ ਵਿੱਚ ਧਰਮ ਤੇ ਟੈਕਨੋਲੋਜੀ ਦਾ ਆਪਸੀ ਕੋਈ ਸੁਮੇਲ ਨਹੀਂ ਹੈ। ਪੁਰਾਤਨ ਸਮਿਆਂ ਵਿੱਚ ਗੁਰੂ ਸਾਹਿਬ ਦੇ ਹੱਥੀਂ ਸਰੂਪ ਲਿਖੇ ਜਾਂਦੇ ਅਤੇ ਸਿੱਖ ਆਪਣੇ ਘਰਾਂ ਵਿੱਚ ਪ੍ਰਕਾਸ਼ ਕਰਦੇ ਇਸ ਨਾਲ਼ ਗੁਰਬਾਣੀ ਕੰਠ ਵੀ ਹੁੰਦੀ ਸੀ ਅਤੇ ਨਾਲ ਦੀ ਨਾਲ ਬਾਣੀ ਵਿੱਚ ਮਿਲਾਵਟ ਦਾ ਖ਼ਤਰਾ ਨਹੀਂ ਸੀ ਪਰ ਹੁਣ ਐਸਜੀਪੀਸੀ ਜੋ ਕਿ ਕਹਿਣ ਨੂੰ ਸਿੱਖਾਂ ਦੀ ਸੰਸਥਾ ਹੈ ਪਰ RSS ਦੇ ਅਧੀਨ ਹੈ। ਸਾਡੇ ਗੁਰੂ ਕਾਲ ਤੋਂ ਲੈਕੇ 1863 ਈਸਵੀ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੱਥੀਂ ਲਿਖੇ ਜਾਂਦੇ ਸਨ ਪਹਿਲੀ ਵਾਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਦਮਦਮਾ ਸਾਹਿਬ ਵਿਖੇ ਲਿਖਾਈ। ਸਰੂਪ ਲਿਖਣ ਦੀ ਪ੍ਰੰਪਰਾ 18ਵੀਂ ਸਦੀ ਵਿੱਚ ਮਿਸਲਾਂ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੱਕ ਹਜ਼ਾਰਾਂ ਸਿੱਖ ਪਰਿਵਾਰਾਂ ਕੋਲ ਆਪਣੇ ਘਰਾਂ ਵਿੱਚ ਹੱਥੀ ਲਿਖਤ ਬੀੜ ਹੁੰਦੀ ਸੀ। ਬਹੁਤ ਸਾਰੇ ਪਰਿਵਾਰਾਂ ਵਿੱਚ “ਬੀੜ ਲਿਖਣ ਦੀ ਸੇਵਾ” ਪੀੜ੍ਹੀ-ਦਰ-ਪੀੜ੍ਹੀ ਚਲਦੀ ਸੀ – ਬ...

ਹੁਣ ਕਿਸਾਨ ਬੀਜ ਸਟੋਰ ਕਰਕੇ ਨਹੀਂ ਰੱਖ ਸਕੇਗਾ!doctype>

1 Comments
Khalistan zindabad
ReplyDelete