ਨਾਰੀਵਾਦ ( femninism ) ਨੇ ਸਮਾਜ ਦਾ ਢਾਂਚਾ ਵਿਗਾੜ ਕੇ ਰੱਖ ਦਿੱਤਾ ਹੈ !
ਨਾਰੀਵਾਦ ਦਾ ਅਰਥ ਹੈ ਔਰਤ ਅਤੇ ਮਰਦ ਵਿੱਚ ਬਰਾਬਰਤਾ ਰੱਖਣਾ। ਚਾਹੇ ਉਹ ਪਹਿਰਾਵੇ ਵਜੋਂ ਹੋਵੇ ਜਾਂ ਪੇਸ਼ੇ ਵਜੋਂ ਹੋਵੇ ਜਾਂ ਫਿਰ ਰਹਿਣ ਸਹਿਣ ਪੱਖੋਂ ਹੋਵੇ। ਪਰਮਾਤਮਾ ਨੇ ਦੁਨੀਆ ਉੱਤੇ ਹਰ ਇੱਕ ਚੀਜ਼ ਨੂੰ ਇੱਕ ਦੂਜੇ ਨਾਲੋਂ ਵਿਲੱਖਣ ਬਣਾਇਆ ਹੈ। ਹਰ ਇੱਕ ਜੀਵ ਵਿੱਚ ਕੁਝ ਨਾ ਕੁਝ ਦੂਸਰੇ ਨਾਲੋਂ ਵੱਖਰਾ ਹੈ। ਹਰ ਇੱਕ ਦੀ ਆਪਣੀ ਕੋਈ ਨਾ ਕੋਈ ਖ਼ੂਬੀ ਹੈ। ਮੈਂ ਜਿਆਦਾ ਡੂੰਘਾਈ ਵਿਚ ਨਹੀਂ ਜਾਵਾਂਗਾ। ਪੁਰਾਣੇ ਸਮੇਂ ਵਿੱਚ ਮਹਿਲਾਵਾਂ ਦੇ ਹਾਲਾਤ ਕਿਹੋ ਜਿਹੇ ਸੀ। ਇਹ ਸਭ ਅਸੀਂ ਜਾਣਦੇ ਹਾਂ। ਪੁਰਾਣੇ ਸਮੇਂ ਵਿੱਚ ਮਰਦ ਦਾ ਕੰਮ ਘਰ ਤੋਂ ਬਾਹਰ ਜਾ ਕੇ ਕਮਾਈ ਕਰਨਾ ਹੁੰਦਾ ਸੀ ਤੇ ਔਰਤ ਘਰ ਸਾਂਭਦੀ ਸੀ।ਜਦੋਂ ਪਹਿਲਾਂ ਤੇ ਦੂਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਸ ਵਿੱਚ ਵਿਸ਼ਵ ਆਬਾਦੀ ਤੇ ਬਹੁਤ ਵੱਡਾ ਅਸਰ ਪੈਂਦਾ ਹੈ। ਕਿਉਂਕਿ ਜਿਆਦਾਤਰ ਜੰਗਾਂ ਵਿੱਚ ਮਰਦਾਂ ਨੇ ਹਿੱਸਾ ਲਿਆ। ਇਸ ਕਰਕੇ ਮਰਦਾਂ ਦੀ ਗਿਣਤੀ ਬਹੁਤ ਘਟ ਚੁਕੀ ਸੀ। ਉਸ ਸਮੇਂ ਉਦਯੋਗੀਕਰਨ(industrilization) ਪੂਰੇ ਚਰਮ ਤੇ ਸੀ। ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਕੇਵਲ ਪੁਰਸ਼ ਸਨ। ਉਸ ਸਮੇਂ ਮਹਿਲਾਵਾਂ ਨੂੰ ਬਾਹਰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਕਿਉਂਕਿ ਵਿਸ਼ਵ ਯੁੱਧ ਹੋ ਰਿਹਾ ਸੀ, ਇਸ ਕਰਕੇ ਮਜਦੂਰਾਂ ਦੀ ਘਾਟ ਵੀ ਮਹਿਸੂਸ ਹੋਣ ਲੱਗੀ। ਮਾਲਕਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਜਿਵੇਂ ਕਿ ਉਦਯੋਗੀਕਰਨ Rothschild family ਦੀ policy ਦਾ ਹਿੱਸਾ ਸੀ। ਇਸ ਲਈ ਓਹ ਨਹੀਂ ਸਨ ...

ਹੁਣ ਕਿਸਾਨ ਬੀਜ ਸਟੋਰ ਕਰਕੇ ਨਹੀਂ ਰੱਖ ਸਕੇਗਾ!doctype>

1 Comments
Khalistan zindabad
ReplyDelete