Bhai ਗਰਜਾ ਸਿੰਘ ਜੀ ਤੇ ਭਾਈ ਬੋਤਾ ਸਿੰਘ ਜੀ ਦਾ ਇਤਿਹਾਸ
ਸ਼ਹੀਦ ਭਾਈ ਗਰਜਾ ਸਿੰਘ ਬੋਤਾ ਸਿੰਘ ਮਈ ੧੭੩੯ ‘ ਨਾਦਰ ਸ਼ਾਹ ਵਾਪਿਸ ਜਾਂਦਾ ਹੋਇਆ ਜਕਰੀਏ ਨੂੰ ਦੱਸ ਗਿਆ ਕਿ ਇਹ ਸਿੰਘ ਜਿਨ੍ਹਾਂ ਦੇ ਘੋੜਿਆਂ ਦੀਆਂ ਕਾਠੀਆਂ ‘ਤੇ ਹੀ ਘਰ ਨੇ, ਇੱਥੇ ਰਾਜ ਕਰਨਗੇ। ਜਕਰੀਏ ਨੇ ਇਸ ਗੱਲ ਤੋਂ ਸੜੇ-ਬਲ਼ੇ ਨੇ ਸਿੰਘਾਂ ‘ਤੇ ਬੇਹੱਦ ਸਖ਼ਤੀ ਕਰ ਦਿੱਤੀ। ਸਿੰਘ ਜੰਗਲ਼ਾਂ ਬੇਲਿਆਂ ‘ਚ ਚਲੇ ਗਏ ਤੇ ਰਾਤ ਨੂੰ ਹੀ ਮੈਦਾਨ ਵਿੱਚ ਵਿਚਰਦੇ। ਇਸੇ ਸਮੇਂ ਤਰਨਤਾਰਨ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਲਈ ਦੋ ਸਿੰਘ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਇਸ ਇਲਾਕੇ ਵਿੱਚ ਆਏ ਹੋਏ ਸਨ। ਦਿਨ ਵੇਲੇ ਕਿਸੇ ਓਹਲੇ ‘ਚ ਹੋ ਕੇ ਸਮਾ ਲੰਘਾ ਰਹੇ ਸਨ ਕਿ ਨੇੜੇ ਤੋਂ ਲੰਘ ਰਹੇ ਦੋ ਰਾਹੀਆਂ ਨੇ ਇਨ੍ਹਾਂ ਨੂੰ ਦੇਖ ਲਿਆ ਤੇ ਗੱਲਾਂ ਕਰਦਿਆਂ ਇੱਕ ਕਹਿੰਦਾ, “ਲਗਦਾ ਸਿੰਘ ਲੁਕੇ ਹੋਏ ਨੇ।” ਇਹ ਸੁਣ ਕੇ ਦੂਜਾ ਕਹਿਣ ਲੱਗਾ, “ਸਿੰਘ ਵੀ ਕਦੇ ਲੁਕੇ ਨੇ? ਇਹ ਕੋਈ ਗਿੱਦੜ ਹੋਣੇ ਨੇ।” ਸਿੰਘ ਸ਼ਬਦ ਦੀ ਬੇਅਦਬੀ ਦੇ ਇਹ ਬੋਲ ਭਾਈ ਗਰਜਾ ਸਿੰਘ ਤੇ ਬੋਤਾ ਸਿੰਘ ਸਹਾਰ ਨਾ ਸਕੇ। ਉਨ੍ਹਾਂ ਸਾਰੇ ਜਗ ਨੂੰ ਖ਼ਾਲਸਾਈ ਜਾਹੋ-ਜਲਾਲ ਦੇ ਦਰਸ਼ਨ ਕਰਾਉਣ ਦਾ ਫੈਸਲਾ ਕਰ ਲਿਆ ਤੇ ਲਹੌਰ ਨੂੰ ਜਾਂਦੀ ਸ਼ਾਹੀ ਸੜਕ ‘ਤੇ ਨੂਰਦੀਨ ਦੀ ਸਰਾਂ ਕੋਲ ਤਾਰਨਤਾਰਨ ਵਿਖੇ ਨਾਕਾ ਲਾ ਲਿਆ ਤੇ ਮਸੂਲ ਦੀ ਉਗਰਾਹੀ ਸ਼ੁਰੂ ਕਰ ਦਿੱਤੀ। ਦੋ ਤਿੰਨ ਦਿਨ ਲੰਘ ਜਾਣ ਤੋਂ ਬਾਦ ਉਨ੍ਹਾਂ ਮਹਿਸੂਸ ਕੀਤਾ ਕਿ ਲਹੌਰ ਦਰਬਾਰ ਨੂੰ ਹਲੂਣਾ ਦੇਣ ਲਈ ਥੋੜ੍ਹੀ ਹੋਰ ਖਿਚਾਈ ਕਰਨੀ ਚਾਹੀਦੀ ਹੈ ਸੋ ਉਨ੍ਹਾਂ ਉਸ ਪਾਸ...

ਹੁਣ ਕਿਸਾਨ ਬੀਜ ਸਟੋਰ ਕਰਕੇ ਨਹੀਂ ਰੱਖ ਸਕੇਗਾ!doctype>

0 Comments