ਤੁਸੀਂ ਅਮ੍ਰਿਤਪਾਲ ਸਿੰਘ ਨੂੰ ਸਮਝੋ ਜਾ ਨਾ ਸਮਝੋ ਪਰ ਦੁਸ਼ਮਣ ਚੰਗੀ ਤਰ੍ਹਾਂ ਸਮਝ ਚੁੱਕਿਆ । । #imharjeetsingh
ਪੰਜਾਬੀ ‘ਚ ਇੱਕ ਕਹਾਵਤ ਆ “ ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤਾ ਨੀ ਤਾਂ ਥੋੜਾ ਥੋੜਾ “
ਮਤਲਬ ਕਹਿਣ ਦਾ ਜੁਆਕ ਆਪਣੇ ਮਾਂ ਬਾਪ ‘ਤੇ ਜਾਂਦੇ ਹਨ ਜ਼ਿਆਦਾਤਰ । ਮਾਂ ਬਾਪ ਦੀ ਦਲੇਰੀ ਬੱਚੇ ਅੰਦਰ ਦਲੇਰੀ ਭਰਦੀ ਆ ।
ਪਿਛਲੇ ਦਿਨਾਂ ਤੋਂ ਲੈ ਕੇ ਕੱਲ਼੍ਹ ਤੱਕ ਭਾਈ ਪੱਪਲਪ੍ਰੀਤ ਸਿੰਘ ਦੀ ਗਿ੍ਰਫਤਾਰੀ ਤੱਕ ਜੋ ਕੁਛ ਸਾਹਮਣੇ ਆਇਆ ਓਹਦੇ ‘ਚ ਵਾਹਵਾ ਕੁਛ ਏਸ ਕਹਾਵਤ ਨਾਲ ਮੇਲ ਖਾਂਦਾ ਕਿ ਕਿਵੇਂ ਬੱਚਿਆਂ ਦੀ ਚੜਦੀਕਲਾ ਪਿੱਛੇ ਮਾਂ ਬਾਪ ਪਰਿਵਾਰ ਦੀ ਦਲੇਰੀ ‘ਤੇ ਹੌਂਸਲਾ ਕੰਮ ਕਰਦਾ । ਪਹਿਲਾਂ ਪ੍ਰਸ਼ਾਸ਼ਨ ਨੇ ਖਬਰ ਫੈਲਾਈ ਕਿ ਅੰਮ੍ਰਿਤਪਾਲ ਸਿੰਘ ‘ਤੇ ਪੱਪਲਪ੍ਰੀਤ ਸਿੰਘ ਫ਼ਰਾਰ ਹੋ ਗਏ । ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨਾਲ ਮੀਡੀਆ ਨੇ ਗੱਲਬਾਤ ਕੀਤੀ , ਭੋਰਾ ਕਿਸੇ ਗੱਲ ਦਾ ਮਲਾਲ ਜਾਂ ਫ਼ਿਕਰ ਹੈਨੀਂ ਸੀ ਮਾਂ ਬਾਪ ਦੇ ਚੇਹਰੇ ‘ਤੇ , ਭਾਵੇਂ ਕਿ ਓਹਨਾਂ ਨੂੰ ਏਹ ਵੀ ਪਤਾ ਸੀ ਕਿ ਪੁਲਸ ਕੁਛ ਵੀ ਕਰ ਸਕਦੀ ਆ ਸਾਡੇ ਮੁੰਡੇ ਨਾਲ । ਪਰ ਓਹ ਅਡੋਲ ਰਹੇ , ਨਾ ਕੋਈ ਹਾਏ ਵਿਰਲਾਪ ਨਾ ਅੱਖਾਂ ‘ਚ ਹੰਝੂ ।
ਬਿਲਕੁੱਲ ਓਵੇਂ ਕੱਲ੍ਹ ਗ੍ਰਿਫਾਤਾਰੀ ਤੋਂ ਬਾਅਦ ਜਦੋਂ ਪੱਪਲਪ੍ਰੀਤ ਸਿੰਘ ਦੇ ਮਾਂ ਬਾਪ ਘਰਵਾਲੀ ਨਾਲ ਗੱਲ ਕਰੀ ਤਾਂ ਸਾਰਾ ਪਰਿਵਾਰ ਚੜਦੀ ਕਲਾ ‘ਚ ਸੀ , ਬਾਪੂ ਆਂਹਦਾ ਫੇਰ ਕੀ ਹੋਇਆ ਜੇ ਫੜਿਆ ਗਿਆ , ਐਹੋ ਜੇਹੇ ਕੰਮਾਂ ‘ਚ ਨਫ਼ਾ ਨੁਕਸਾਨ ਨੀ ਦੇਖਿਆ ਜਾਂਦਾ । ਪੱਪਲਪ੍ਰੀਤ ਸਿੰਘ ਦੀ ਸਿੰਘਣੀ ਨੇ ਵੀ ਕਿਹਾ ਕਿ ਮਾਣ ਆ ਸਿੰਘ ਸਾਬ ‘ਤੇ ।
ਏਥੇ ਜੁਆਕ ਦੇ ਫਿਨਸੀ ਵੀ ਹੋਜੇ ਸਾਰੇ ਟੱਬਰ ਨੂੰ ਨੀਂਦ ਨੀ ਆਉਂਦੀ । ਗੈਂਗਸਟਰਾਂ ਦੇ , ਨਸ਼ੇ ਨਾਲ ਮਰਿਆਂ ਦੇ ਮਾਂ ਬਾਪ ਵਿਲਕਦੇ ਦੇਖੇ ਆ ਏਥੇ , ਦੂਜੇ ਪਾਸੇ ਕੌਮ ਲਈ ਕੁਛ ਕਰਨ ਵਾਲਿਆਂ ਦੇ ਮਾਣ ਮਹਿਸੂਸ ਕਰਦੇ ਦੇਖੇ ਆ ।
ਸਿੱਖੀ ‘ਚ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ॥
1 Comments
AN INSAS RIFLE HAS KILLED 4 INDIAN SOLDIERS IN BHATINDA CANTT
ReplyDeleteFROM INSIDE A WALLED CANTT - 2 MEN HAVE DISAPPEARED !
BUT THE INSAS HAS BEEN FOUND !
MAGIC !
THE INSAS COULD HAVE BEEN DISASSEMBLED AND SCATTERED IN THE JUNGLE - BUT NEIN !
THE INSAS WAS LEFT SO THAT THE ARMY COULD FIND IT !
BUT 2 HUMANS HAVE VANISHED ! JUST LIKE AMRITPAL SINGH!
THIS IS WHAT HAPPENS WHEN THE INDIAN ARMY HIRES NEPALI RATS+ BANIAS (GUPTA MEESHTAN BHANDAR) + BRAHMINS ! IT BECOMES THE VANAR SENA OF CHAIWALA MODI !
THE INSAS HAS BEEN A DISASTER IN KARGIL,KASHMIR,NAXAL OPERATIONS AND FOREIGN NATIONS,AS IS IN THE PUBLIC DOMAIN, BELOW.dindooohindoo
https://medium.com/war-is-boring/indias-anti-terror-troops-despise-their-assault-rifle-3fcafa392aaa
https://www.indiatoday.in/india/story/crpf-wants-defective-insas-rifles-replaced-227115-2014-11-13
https://swarajyamag.com/defence/after-decades-of-waiting-indian-armys-assault-rifle-woes-to-end-as-ak-203-production-begins-a-joint-india-russia-facility
https://www.newindianexpress.com/thesundaystandard/2012/dec/16/insas-weary-army-shops-for-new-infantry-arms-434258.html
CHAIWALA'S BANDARS CANNOT MAKE AN ASSAULT RIFLE - AFTER 75 YEARS !
ULTIMATELY,HINDOOS ARE ONLY FIT TO EAT GOBAR AND DRINK GAU MUTRAM !
THE VANAR SENA SURVIVES , ONLY DUE TO THE SIKHS !
SHOULD SIKHS SALUTE A GUJARATI BANIA, OR TAKE ORDERS FROM BRAHMINS AND BANIAS ?
PUNJAB POLICE CANNOT CHE AMRITPAL SINGH IN PUNJAB AND VANARA SENA CANNOT LOCATE 2 MUSKETEERS IN A CANTT !
DO SIKHS WANT TO BE IN SUCH A NATION ? dindooohindoo