ਓਹ ਸਾਡੀ ਆਬਾਦੀ ਘਟਾਉਣਾ ਚਾਹੁੰਦੇ ਹਨ। ਨਿਊ ਵਰਲਡ ਆਰਡਰ
ਆਬਾਦੀ ਕੰਟਰੋਲ: ਨਿਊ ਵਰਲਡ ਆਰਡਰ ਦੇ ਸਾਜ਼ਿਸ਼ੀ ਸਿਧਾਂਤ ਅਨੁਸਾਰ ਮਨੁੱਖੀ ਆਬਾਦੀ ਨੂੰ ਕਾਬੂ ਕਰਕੇ ਵੀ ਨਵੀਂ ਵਿਸ਼ਵ ਵਿਵਸਥਾ ਲਾਗੂ ਕੀਤੀ ਜਾਵੇਗੀ ਕਾਰਨ ਕਿ ਇਸ ਆਬਾਦੀ ਦੇ ਘਟਣ ਨਾਲ ਮਨੁੱਖਾਂ ਅਤੇ ਦੇਸ਼ਾਂ ਦੇ ਅੰਦੋਲਨ ਵੀ ਕੰਟਰੋਲ ਕਰਨਾ ਸੌਖਾ ਹੋ ਜਾਵੇਗਾ। ਇਹ ਮੰਨਿਆ ਜਾਂਦਾ ਹੈ ਕਿ ਇਹ ਲੋਕ ਦੁਨੀਆ ਦੀ ਆਬਾਦੀ 500 ਕਰੋੜ ਤੱਕ ਲਿਆ ਕੇ ਨਿਊ ਵਰਲਡ ਆਰਡਰ ਨੂੰ ਆਸਾਨੀ ਨਾਲ ਲਾਗੂ ਕਰ ਸਕਣਗੇ। ਆਬਾਦੀ ਕੰਟਰੋਲ ਕਰਨ ਲਈ ਬਹੁਤ ਤਰੀਕੇ ਨਾਲ ਸਾਜ਼ਿਸ਼ ਘੜੀ ਜਾ ਰਹੀ ਹੈ। ਲੋਕਾਂ ਦੀ ਪ੍ਰਜਨਣ ਸਿਹਤ ਨੂੰ ਵਧਾਉਣ ਦੀ ਗੱਲ ਕਹਿ ਕੇ ਇਸ ਦੇ ਉਲਟ ਕੰਮ ਕਰਨ ਵਾਲੀਆਂ ਦਵਾਈਆਂ ਵਗ਼ੈਰਾ ਦੀ ਵਰਤੋਂ ਵਧਾਉਣੀ, ਗਰਭ ਨਾ ਠਹਿਰਣ ਨੂੰ ਵਧਾਵਾ ਦੇਣਾ, ਗਰਭਪਾਤ ਦੇ ਹੱਕ ਵਿਚ ਗੱਲਾਂ ਕਰਨੀਆਂ ਆਦਿ ਦੇ ਨਾਲ ਨਾਲ ਹੁਣ ਅਜਿਹੀਆਂ ਤਕਨੀਕਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਜਿਹਨਾਂ ਨਾਲ ਮਨੁੱਖੀ ਪ੍ਰਜਣਨ ਹਾਰਮੋਨਸ ਕਮਜ਼ੋਰ ਹੋ ਜਾਣ। ਇਸੇ ਪੱਖ ਤੋਂ ਹਾਈਬ੍ਰਿਡ ਬੀਜ ਵੀ ਦੱਸੇ ਜਾਂਦੇ ਹਨ। ਇਹ ਬੀਜ ਆਪਣੇ ਆਪ ਨੂੰ ਦੁਬਾਰਾ ਨਹੀਂ ਉਗਾ ਸਕਦੇ ਭਾਵੇਂ ਇਹਨਾਂ ਤੋਂ ਝਾੜ ਵਧੇਰੇ ਮਿਲਦਾ ਹੈ। ਇਸੇ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਜਿਹੜੇ ਬੀਜ ਆਪਣੇ ਆਪ ਨੂੰ ਦੁਬਾਰਾ ਉਗਾਉਣ ਯੋਗ ਨਹੀਂ ਤਾਂ ਉਹ ਮਨੁੱਖੀ ਸੰਤਾਨ-ਉਤਪਤੀ ਹਾਰਮੋਨਸ ਨੂੰ ਕਿੱਥੋਂ ਵਧਾਉਣਗੇ? ਇਸੇ ਲਈ ਕਈ ਮਾਹਿਰ ਇਹ ਵਿਚਾਰ ਦਿੰਦੇ ਹਨ ਕਿ ਹਾਈਬ੍ਰਿਡ ਬੀਜਾਂ ਦੀ ਵਰਤੋਂ ਨਾ ਕਰਕੇ ਦੇਸੀ ਬੀਜਾਂ ਦੀ ਵਰਤੋਂ ਕਰਨ ਨਾਲ ਹੀ ਮਨ...
.jpg)
.jpg)




ਹੁਣ ਕਿਸਾਨ ਬੀਜ ਸਟੋਰ ਕਰਕੇ ਨਹੀਂ ਰੱਖ ਸਕੇਗਾ!doctype>

0 Comments