ਆਪ ਸਭ ਨਾਲ ਇਹ ਜਾਣਕਾਰੀ ਸਾਂਝੀ ਕਰਨ 'ਚ ਸੰਤੁਸ਼ਟੀ ਹੋ ਰਹੀ ਹੈ ਕਿ ਪੰਜਾਬ ਦੇ ਪਿੰਡਾਂ 'ਚ ਸਰਬਸੰਮਤੀ ਨਾਲ ਪੰਚਾਇਤਾਂ ਵੱਲੋਂ ਸਾਡੇ ਸੱਦੇ 'ਤੇ ਨਸ਼ਾ ਵਿਰੋਧੀ ਮਤੇ ਪਾਏ ਜਾ ਰਹੇ ਹਨ। ਜਿਸ ਵਿਚ ਪਿੰਡ ਦੀਆਂ ਦੁਕਾਨਾਂ ਤੋਂ ਬੀੜੀ, ਸਿਗਰੇਟ, ਪਾਨ, ਤੰਬਾਕੂ ਵੇਚਣ ਦੀ ਮਨਾਹੀ ਕੀਤੀ ਜਾ ਰਹੀ ਹੈ। ਸ਼ਰਾਬ ਦੇ ਠੇਕਿਆਂ ਨੂੰ ਪਿੰਡ ਦੀ ਹਦੂਦ 'ਚ ਖੋਲ੍ਹਣ ਦਾ ਵਿਰੋਧ ਮਤਿਆਂ 'ਚ ਲਿਖਿਆ ਜਾ ਰਿਹਾ ਹੈ। - ਜਥਾ ਖ਼ਾਲਸਾ ਵਹੀਰ

 


0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984