ਉਸ ਦੀ ਨਿਰਾਲੀ ਆਮਦ ਨਾਲ ਸਾਰੇ ਸਿੱਖ ਵਿਰੋਧੀ ਬਿਰਤਾਂਤ ਫਿੱਕੇ ਪੈ ਚੁੱਕੇ ਹਨ। ਉਹ ਕੌਮੀਅਤ ਦਾ ਅਲੰਬਰਦਾਰ ਹੈ, ਤੱਥ ਤੇ ਦਲੀਲ ਉਸ ਦੇ ਪੱਲੇ ਹਨ। ਪਿਛਲੇ 25 ਸਾਲਾਂ ਦੌਰਾਨ ਆਗੂ ਵਜੋਂ ਵਿਚਰਦੇ ਕਿਸੇ ਸਿੱਖ ਨੂੰ ਜੇ ਸਭ ਤੋਂ ਵਧੇਰੇ ਸਤਿਕਾਰ ਮਿਲਿਆ ਹੈ, ਤਾਂ ਉਸ ਦਾ ਨਾਮ ਭਾਈ ਅੰਮ੍ਰਿਤਪਾਲ ਸਿੰਘ ਹੈ। - ਪਪਲਪ੍ਰੀਤ ਸਿੰਘ



0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984