ਨਿਊ ਵਰਲਡ ਆਰਡਰ ਕੀ ਹੈ ?
ਨਿਊ ਵਰਲਡ ਆਰਡਰ ਕੀ ਹੈ ? ਨਿਊ ਵਰਲਡ ਆਰਡਰ ਕੀ ਹੈ ? What Is New World Order? ਸਾਡੇ ਆਮ ਲੋਕ ਨਹੀਂ ਜਾਣਦੇ ਕਿ ਨਿਊ ਵਰਲਡ ਆਰਡਰ ਕਿਸ ਬਲਾ ਦਾ ਨਾਂ ਹੈ ਤੇ ਇਹਦੇ ਨਾਲ ਦੁਨੀਆ ਉੱਤੇ ਕੀ ਖ਼ਤਰੇ ਮੰਡਰਾ ਰਹੇ ਹਨ? ਆਓ ! ਸੌਖੀ ਭਾਸ਼ਾ ਵਿਚ ਸਮਝਣ ਦੀ ਕੋਸ਼ਿਸ਼ ਕਰੀਏ : ਅਸਲ ਵਿਚ ਇਹ ਗੁਪਤ ਰੂਪ ਵਿਚ ( ਪਰ ਹੁਣ ਜ਼ਾਹਰਾ) ਦੁਨਿਆਵੀ ਪੱਧਰ ਉੱਤੇ ਉੱਭਰਦੀ ਹੋਈ ਇਕੋ ਤਾਨਾਸ਼ਾਹੀ ਸਰਕਾਰ ਚਲਾਉਣ ਦਾ ਸੁਪਨਾ ਹੈ ਜਿਹੜੇ ਪਿਛਲੇ ਦੋ ਸੌ ਸਾਲਾਂ ਤੋਂ ਇਸ ਨੂੰ ਲਾਗੂ ਕਰਨ ਵਿੱਚ ਲੱਗੇ ਹੋਏ ਹਨ। ਪਿਛਲੇ ਦੋ ਵਿਸ਼ਵ ਯੁੱਧਾਂ ਵਿਚ ਬੜੇ ਲੁਕਵੇਂ ਢੰਗ ਨਾਲ ਕਈ ਘਟਨਾਵਾਂ ਨੂੰ ਸਾਕਾਰ ਕੀਤਾ ਗਿਆ , ਫੇਰ ਉਹਨਾਂ ਨੂੰ ਮਨ ਚਾਹੇ ਸਿੱਟਿਆਂ 'ਤੇ ਪੁਚਾਇਆ ਗਿਆ ਤੇ ਅਰਥ ਵਿਵਸਥਾ ਵਿਚ ਕਈ ਤਰ੍ਹਾਂ ਦੇ ਹੇਰ ਫੇਰ ਕੀਤੇ ਗਏ। ਫੈਡਰਲ ਰਿਜ਼ਰਵ ਸੰਸਥਾ, ਵਿਦੇਸ਼ ਸਬੰਧ ਪ੍ਰੀਸ਼ਦ, ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਸਿਹਤ ਸੰਗਠਨ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਵਰਗੀਆਂ ਮਹੱਤਵਪੂਰਨ ਸੰਸਥਾਵਾਂ ਦੇ ਜ਼ਰੀਏ ਦੁਨੀਆ ਭਰ ਦੇ ਲੋਕਾਂ ਨੂੰ ਕਾਬੂ ਕਰਨ ਦੇ ਢੰਗ ਅਪਣਾਏ ਗਏ। ਇਹ ਸਮੂਹ ਪੂਰੀ ਦੁਨੀਆ ਉੱਤੇ ਇਕੋ ਹੀ ਸਰਕਾਰ ਦੀ ਸਥਾਪਨਾ ਕਰਨੀ ਚਾਹੁੰਦਾ ਹੈ ਜਿਸਦੇ ਇਹ ਉਦੇਸ਼ ਹਨ : ੧. ਇਕ ਕੇਂਦਰ ਸੰਚਾਲਿਤ ਕੌਮਾਂਤਰੀ ਸਰਕਾਰ ਹੋਵੇ! ੨. ਇਸ ਕੌਮਾਂਤਰੀ ਸਰਕਾਰ ਦੀ ਆਪਣੀ ਹੀ ਇਕ ਸੈਨਾ ਹੋਵੇ! ੩. ਇਸ ਅੰਤਰਰਾਸ਼ਟਰੀ ਸਰਕਾਰ ਦੀ ਆਪਣੀ ਹੀ ਅਲੱਗ ਮੁਦਰਾ (ਡਿਜੀਟਲ ਕਰੰਸੀ...


0 Comments