Bhai Amritpal Singh attended the Gurmati event in Bolhewal village near Sathiala and shared Sikh ideas. The families of the martyred Singhs during the Sikh struggle were honoured. Special support was given by Team Deep Sidhu.
ਸਠਿਆਲਾ ਨੇੜਲੇ ਪਿੰਡ ਬੋਲ਼ੇਵਾਲ ‘ਚ ਭਾਈ ਅੰਮ੍ਰਿਤਪਾਲ ਸਿੰਘ ਨੇ ਗੁਰਮਤਿ ਸਮਾਗਮ ‘ਚ ਹਾਜ਼ਰੀ ਭਰੀ ਤੇ ਸਿੱਖ ਵਿਚਾਰਾਂ ਦੀ ਸਾਂਝ ਪਾਈ।
ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਟੀਮ ਦੀਪ ਸਿੱਧੂ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ।
0 Comments