ਜਬ ਇਹ ਗਹੈ ਬਿਪ੍ਰਨ ਕੀ ਰੀਤ।। ਮੈਂ ਨ ਕਰਉਂ ਇਨਕੀ ਪ੍ਰਤੀਤ।। ਨੂੰ ਹਮੇਸ਼ਾਂ ਯਾਦ ਰੱਖਿਆ, ਕਿਉਂਕਿ ਗੁਰੂ ਪਿਤਾ ਜੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜਦੋਂ ਤੱਕ ਮੇਰੇ ਖ਼ਾਲਸੇ ਦਾ ਨਿਆਰਾਪਣ ਕਾਇਮ ਰਹੇਗਾ ਮੈਂ ਇਸਦੀ ਪਰਤੀਤ (ਪਰਵਾਹ) ਕਰਾਂਗਾ, ਪਰ ਜੇਕਰ ਇਹ ਸਿੱਖੀ ਸਿਧਾਂਤਾਂ, ਗੁਰਮਤਿ ਵੀਚਾਰਧਾਰਾ, ਤੱਤ ਗੁਰਮਤਿ ਨੂੰ ਹੀ ਛਿੱਕੇ `ਤੇ ਟੰਗ ਕੇ ਬਿਪ੍ਰਨ ਦੀਆਂ ਰੀਤਾਂ ਵਿੱਚ ਮਸ਼ਰੂਫ ਹੋ ਗਿਆ ਤਾਂ ਮੈਂ ਵੀ ਇਸਦੀ ਪੁੱਛ-ਪੜਤਾਲ ਨਹੀਂ ਕਰਾਂਗਾ। #khalistanzindabad🚩

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984