ਭਾਈ ਅੰਮ੍ਰਿਤਪਾਲ ਸਿੰਘ ਜੀ ਦੀ viral ਵੀਡਿਓ ਦਾ ਸੱਚ

ਅੱਜ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਇਕ ਵੀਡਿਓ ਸਾਹਮਣੇ ਆਈ ਹੈ ਜਿਸ ਵਿਚ ਉਹ ਆਪਣੀ 18 ਮਾਰਚ ਵਾਲੀ ਹੱਡ ਬੀਤੀ ਦਸ ਰਹੇ ਹਨ ਅਤੇ ਸਿੱਖਾਂ ਨੂੰ ਵਿਸਾਖੀ ਦੇ ਮੌਕੇ ਤੇ ਇਕੱਠੇ ਹੋਣ ਦੀ ਅਪੀਲ ਕਰ ਰਹੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਵੀਡਿਓ ਵਾਲਾ ਆਦਮੀ ਅਸਲ ਵਿਚ ਭਾਈ ਅੰਮ੍ਰਿਤਪਾਲ ਸਿੰਘ ਹੈ ਜਾ ਕੋਈ ਹੋਰ ?


ਅਸਲ ਵਿੱਚ ਇਹ ਸ਼ਖਸ ਜੋ ਓਹਨਾਂ ਵਰਗਾ ਲਗ ਰਿਹਾ ਹੈ ਇਹ ਭਾਈ ਅੰਮ੍ਰਿਤਪਾਲ ਸਿੰਘ ਨਹੀ ਹੈ ਇਹ ਸਿਰਫ ਸਾਨੂੰ ਗੁੰਮਰਾਹ ਕਰਨ ਲਈ ਕਿਸੇ ਬੰਦੇ ਦੀ ਪਲਾਸਟਿਕ ਸਰਜਰੀ ਕਰਕੇ ਓਹਨਾਂ ਵਰਗਾ ਚੇਹਰਾ ਸਾਡੇ ਸਾਮ੍ਹਣੇ ਪੇਸ਼ ਕੀਤਾ ਜਾ ਰਿਹਾ ਹੈ । ਤਾਂ ਜੋ ਓਹ ਸਾਡੀ ਨਜ਼ਰ ਵਿਚ ਗਿਰ ਜਾਣ। ਧਿਆਨ ਨਾਲ਼ ਦੇਖਣ ਤੋਂ ਪਤਾ ਲਗਦਾ ਹੈ ਕਿ ਇਸਦੀ body language, ਬੋਲਣ ਦਾ ਤਰੀਕਾ, ਨੱਕ, ਅੱਖਾਂ ਭਾਈ ਸਾਹਿਬ ਨਾਲ ਮੇਲ ਨਹੀ ਖਾਂਦੀਆ। 
          ਭਾਈ ਅੰਮ੍ਰਿਤਪਾਲ ਸਿੰਘ ਜੀ ਹਾਲੇ ਵੀ ਸਰਕਾਰ ਦੇ ਕਬਜੇ ਵਿੱਚ ਹਨ। ਰੱਬ ਹੀ ਜਾਣਦਾ ਹੈ ਕਿ ਉਹ ਕਿਸ ਹਾਲਾਤ ਵਿੱਚ ਗੁਜਰ ਰਹੇ ਹਨ। ਪਰ ਇੱਕ ਗੱਲ ਮੈਂ ਨਿਸਚੇ ਨਾਲ਼ ਕਹਿਣਾ ਚਾਹੁਣਾ
ਜਿਸ ਕਾ ਸਾਹਿਬ ਡਾਢਾ ਹੋਇ ਤਿਸ ਕੋ ਮਾਰੁ ਨਾ ਸਕੈ ਕੋਇ।
  

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984