ਸੰਸਾਰ ਪ੍ਰਸਿੱਧ economist, jurist ਕੌਟਿਲਯ ਮਤਲਬ ਚਾਣਕਯ (ਚਾਣਕੀਆ) ਇਕ ਗੱਲ ਆਪਣੇ ਚਾਣਕਿਆ ਨੀਤੀ ਗ੍ਰੰਥ ਵਿੱਚ ਲਿਖਦਾ ਹੈ,, ਜਦੋ "ਕੁੱਤਾ, ਸੂਰ , ਬਾਂਦਰ, ਗਧੇ , ਲੂੰਬੜ, ਬਿਨਾ ਲੜੇ ਇਕੋ ਘਾਟ ਤੋ ਪਾਣੀ ਪੀ ਰਹੇ ਹੋਣ , ਤਾਂ ਉਦੋ ਸਮਝ ਜਾਉ ਕਿ ਦੂਜੀ ਘਾਟ ਤੇ ਕੋਈ ਸ਼ੇਰ ਹੈ। #imharjeetsingh

 



0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984