#justiceforsidhumoosewala official website of waris punjab de
ਪੰਜਾਬ ਦੇ ਮੀਡੀਆ ਨੇ #SidhuMooseWala ਤੋਂ ਰੱਜ ਕੇ TRP ਲਈ, ਪਰ ਅੱਜ ਜਦ ਉਸ ਲਈ ਇਨਸਾਫ਼ ਦੀ ਗੱਲ ਆਉਂਦੀ ਹੈ ਤਾਂ ਪ੍ਰੈੱਸ ਕਾਨਫਰੰਸ ਨੂੰ ਨਾ ਚਲਾਉਣ ਦੇ ਸਰਕਾਰੀ ਹੁਕਮਾਂ ਨੂੰ ਮੰਨਿਆ ਜਾਂਦਾ।
ਸਰਕਾਰਾਂ ਦੀ ਗੋਦੀ ਵਿੱਚ ਬੈਠੇ ਅਜਿਹੇ ਮੀਡੀਆ ਚੈਨਲ ਲੋਕਤੰਤਰ ਲਈ ਖ਼ਤਰਾ ਹਨ, ਜੋ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਸਵਾਲ ਨਹੀਂ ਕਰ ਸਕਦੇ।
0 Comments