ਝੁੱਕਣਾ ਜ਼ਰੂਰ ਸਿਰਫ ਉਥੇ ,

ਜਿੱਥੇ ਤੁਹਾਨੂੰ ਝੁਕਦਾ ਦੇਖਣ, 

ਦੀ ਜ਼ਿੱਦ ਨਾ ਹੋਵੇਂ , ਦਰਬਾਰ ਸਾਹਿਬ ਆਈ ਸੰਗਤ ਬਾਬਾ ਜਰਨੈਲ ਸਿੰਘ ਜੀ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੰਦੀ ਸੀ , ਸੰਤਾਂ ਨੇ ਕਹਿਆ ਮੈਂ ਗੁਰੂ ਘਰ ਦਾ ਸੇਵਕ ਆ ਜੇ ਸੀਸ ਝੁਕਾਉਣ ਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਾਓ , ਇਹ ਦੇਹ ਕਿਸੇ ਕੰਮ ਨੀ ਆਉਣੀ ਅਗਿਆਨਤਾ ਸ਼ਬਦ ਗੁਰੂ ਦਾ ਸਾਥ ਲੇਕੇ ਹੀ ਦੂਰ ਹੋਣੀ ਹੈ ਕਿਸੇ ਦੇ ਤਲਵੇ ਚੱਟਣ ਕੇ ਨਹੀਂ ,



0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984