ਸਿੱਖਾਂ ਨੂੰ ਯਹੂਦੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਜੇਕਰ ਯਹੂਦੀਆਂ ਦੀ ਸਿੱਖਾਂ ਨਾਲ਼ ਤੁਲਨਾ ਕੀਤੀ ਜਾਵੇ ਤਾਂ ਜੋ ਕੁੱਝ ਅੱਜ ਸਾਡੇ ਨਾਲ ਹੋ ਰਿਹਾ ਹੈ, ਓਹਨਾਂ ਨੇ ਵੀ ਆਪਣੇ ਪਿੰਡੇ ਤੇ ਹੰਢਾਇਆ ਹੈ। ਉਨ੍ਹਾਂ ਦੀ ਵੀ ਨਸਲਕੁਸ਼ੀ ਹੋਈ ਸੀ ਜਿਸ ਤਰ੍ਹਾਂ ਸਾਡੀ 84 ਵਿੱਚ ਹੋਈ ਤੇ ਅੱਜ ਲੁਕਵੇਂ ਢੰਗ ਨਾਲ ਹੋ ਰਹੀ ਹੈ। ਓਹਨਾਂ ਦਾ ਵੀ ਖੁਰਾ ਖ਼ੋਜ ਮਿਟਾਉਣ ਦੀ ਕੋਸ਼ਿਸ ਕੀਤੀ ਗਈ। ਜਿਸ ਤਰ੍ਹਾਂ ਅੱਜ ਅਸੀਂ ਵੱਖਰੇ ਰਾਜ ਦੀ ਗੱਲ ਕਰਦੇ ਹਾਂ ਓਹਨਾਂ ਨੇ ਵੀ ਆਪਣੇ ਮਨ ਵਿੱਚ ਰਾਜ ਦੀ ਭਾਵਨਾ ਨੂੰ ਕਾਯਮ ਰੱਖਿਆ। ਬੇਸ਼ੱਕ ਅਸੀਂ ਸਿਰਫ ਘਰੇ ਬਹਿਕੇ ਗੱਲਾਂ ਕਰਨ ਜੋਗੇ ਹਾਂ ਪਰ ਓਹਨਾਂ ਨੇ ਆਪਣਾ ਮੁਲਕ ਇਸਰਾਈਲ ਲੈਣ ਲਈ ਆਪਣੇ ਰਹਿਣ ਸਹਿਣ ਵਿੱਚ ਕਈ ਅਹਿਮ ਬਦਲਾਅ ਕੀਤੇ ਜਿਸ ਕਰਕੇ ਅੱਜ ਦੁਨੀਆਂ ਦੇ 70 % ਸੈਕਟਰਾਂ ਤੇ ਯਹੂਦੀਆਂ ਦਾ ਕਬਜ਼ਾ ਹੈ ਜਿਵੇਂ ਫੈਸ਼ਨ, ਸਾਇੰਸ, ਇੰਜੀਨੀਅਰਿੰਗ, ਭੋਜਨ, ਕਾਸਮੈਟਿਕ, ਹਥਿਆਰ, ਹੋਟਲ ਅਤੇ ਫ਼ਿਲਮ ਇੰਡਸਟਰੀ ਆਦਿ। ਨਿਊ ਵਰਲਡ ਆਰਡਰ ਨੂੰ ਚਲਾਉਣ ਵਾਲੇ ਰੌਕਫੈਲਰ, ਰੋਥਚਾਇਲਡ ਵੀ ਯਹੂਦੀ ਹਨ। ਟਵਿੱਟਰ ਦਾ ਮਾਲਕ ਏਲੋਨ ਮਸਕ, ਫੇਸਬੁੱਕ ਦਾ ਮਾਰਕ ਜੁਕਰਬਰਗ, ਐਮਾਜ਼ੋਨ ਦਾ ਜੈਫ ਬੇਜੋਸ ਇਹ ਸਾਰੇ ਯਹੂਦੀ ਹਨ। ਹੁਣ ਤੁਹਾਨੂੰ ਯਹੂਦੀਆਂ ਦੀਆਂ ਅਜਿਹੀਆਂ ਆਦਤਾਂ ਬਾਰੇ ਦੱਸਣ ਦਾ ਯਤਨ ਕਰਾਂਗਾ, ਜਿਸਨੂੰ ਸਾਨੂੰ ਸਿੱਖਾਂ ਨੂੰ ਵੀ ਆਪਣੇ ਜੀਵਨ ਵਿੱਚ ਲਾਗੂ ਕਰਨੀਆਂ ਚਾਹੀਦੀਆਂ ਹਨ : ਸਭ ਤੋਂ ਪਹਿਲਾਂ ਔਰਤ ਦੇ ਗਰਭਵਤੀ ਹੋਣ ਤੋਂ ਹੀ ਸ਼ੁਰੂ ਕਰਦੇ ਹਾਂ। ਯਹੂਦੀਆਂ ਦੀਆਂ ਔਰਤ ਆਪਣੇ ਗਰਭ ਦੇ ਨੌ ਮਹੀਨਿਆਂ ...
P*rn*graphy ਨਾਲ ਸਾਡਾ ਟੈਸਟੋਸਟੀਰੋਨ ਖਤਮ ਕੀਤਾ ਜਾ ਰਿਹਾ ਹੈ ਤੁਸੀਂ ਕਦੇ ਸੋਚਿਆ ਹੈ ਕਿ ਸਾਡੀ ਅੱਜ ਦੀ ਪੀੜ੍ਹੀ ਸਾਡੇ ਪੁਰਖਿਆਂ ਵਾਂਗ ਅਣਖੀਲੀ ਕਿਓਂ ਨਹੀਂ ਹੈ। ਅੱਜ ਕੱਲ੍ਹ ਸਭ ਦੀਆਂ ਜਮੀਰਾਂ ਮਰ ਕਿਉਂ ਗਈਆਂ ਹਨ। ਇਸ ਪਿੱਛੇ ਬਹੁਤ ਸਾਰੇ ਕਾਰਨ ਹਨ ਪਰ ਸਭ ਤੋਂ ਵੱਡਾ ਹਥਿਆਰ ਜੋ ਸਾਡੇ ਵਿੱਚੋਂ ਅਣਖ ਗੈਰਤ ਅਤੇ ਜੁਝਾਰਪੁਣਾ ਖਤਮ ਕਰਨ ਲਈ ਵਰਤਿਆ ਗਿਆ ਓਹ ਸੀ ਸਾਡਾ ਟੈਸਟੋਸਟੀਰੋਨ ਹਾਰਮੋਨ ਖਤਮ ਕਰਕੇ ਕਿਉਂਕਿ ਇਹ ਹਾਰਮੋਨ ਹੀ ਹੈ ਜੋ ਮਰਦਾਨਗੀ ਦੀ ਅਸਲ ਪਛਾਣ ਹੈ। ਤੁਸੀਂ ਓਲੰਪਿਕ ਜਾ ਹੋਰ ਖੇਡਾਂ ਦੀ ਉਦਾਹਰਨ ਲੈ ਲਓ। ਮੈਚ ਤੋਂ 2 - 3 ਹਫ਼ਤੇ ਪਹਿਲਾਂ ਕੋਚ ਖਿਡਾਰੀਆਂ ਨੂੰ ਹੱਥਰਸੀ( mastrubation) or sexual intercourse ਤੋਂ ਰੋਕਦੇ ਹਨ ਕਿਉਂਕਿ ਇਸ ਨਾਲ਼ ਸੈਕਸੁਅਲ ਐਨਰਜੀ ਸਟੋਰ ਹੁੰਦੀ ਹੈ ਤੇ ਖਿਡਾਰੀਆਂ ਦਾ ਸਟੈਮਿਨਾ ਤੇ ਪਾਵਰ ਵਧਦੀ ਹੈ। ਸਾਡਾ ਸਰੀਰ ਬਹੁਤ ਜਿਆਦਾ ਊਰਜਾ ਹਰ ਦਿਨ ਵੀਰਜ ਪੈਦਾ ਕਰਨ ਤੇ ਲਾ ਦਿੰਦਾ ਹੈ। ਜੇਕਰ ਇਹ ਵੀਰਜ ਨੂੰ ਸਰੀਰ ਤੋਂ ਬਾਹਰ ਨਾ ਆਉਣ ਦਿੱਤਾ ਜਾਵੇ ਤਾਂ ਇਹ ਸਾਰੀ ਊਰਜਾ ਜੋ ਵੀਰਜ ਬਣਾਉਣ ਤੇ ਲਗਦੀ ਹੈ ਸਰੀਰ ਵਿੱਚ ਰੀਸਾਈਕਲ ਹੋ ਜਾਂਦੀ ਹੈ ਜਿਸਦੇ ਨਾਲ਼ ਟੈਸਟੋਸਟੀਰੋਨ ਦੀ ਮਾਤਰਾ ਬਹੁਤ ਵਧਦੀ ਹੈ ਅਤੇ ਇਸਦੇ ਨਾਲ ਇਹ ਸਾਡੇ ਅੰਦਰ ਇਕਾਗਰਤਾ,ਸਰੀਰਕ ਅਤੇ ਮਾਨਸਿਕ ਤਾਕਤ ਬਹੁਤ ਜਿਆਦਾ ਵੱਧ ਜਾਂਦੀ ਹੈ। ਸਾਡੇ ਪੁਰਾਣੇ ਬਜ਼ੁਰਗਾਂ ਵਿੱਚ ਇਹ ਬਹੁਤ ਹੀ ਜਿਆਦਾ ਮਾਤਰਾ ਵਿੱਚ ਹੁੰਦਾ ਸੀ ਕਿਉਂਕਿ ਓਸ ਸਮੇਂ ਸਮਾਜ ਵਿੱਚ ਅਸ਼ਲੀਲਤਾ ਦਾ ਨਾਮੋ ਨਿਸ਼ਾਨ ਨਹੀਂ ਸੀ ਅੱਜ ਸਾਡੇ ਸਮ...
ਨਿਊ ਵਰਲਡ ਆਰਡਰ ਕੀ ਹੈ ? ਨਿਊ ਵਰਲਡ ਆਰਡਰ ਕੀ ਹੈ ? ਨਿਊ ਵਰਲਡ ਆਰਡਰ ਕੀ ਹੈ ? What Is New World Order? ਸਾਡੇ ਆਮ ਲੋਕ ਨਹੀਂ ਜਾਣਦੇ ਕਿ ਨਿਊ ਵਰਲਡ ਆਰਡਰ ਕਿਸ ਬਲਾ ਦਾ ਨਾਂ ਹੈ ਤੇ ਇਹਦੇ ਨਾਲ ਦੁਨੀਆ ਉੱਤੇ ਕੀ ਖ਼ਤਰੇ ਮੰਡਰਾ ਰਹੇ ਹਨ? ਆਓ ! ਸੌਖੀ ਭਾਸ਼ਾ ਵਿਚ ਸਮਝਣ ਦੀ ਕੋਸ਼ਿਸ਼ ਕਰੀਏ : ਅਸਲ ਵਿਚ ਇਹ ਗੁਪਤ ਰੂਪ ਵਿਚ ( ਪਰ ਹੁਣ ਜ਼ਾਹਰਾ) ਦੁਨਿਆਵੀ ਪੱਧਰ ਉੱਤੇ ਉੱਭਰਦੀ ਹੋਈ ਇਕੋ ਤਾਨਾਸ਼ਾਹੀ ਸਰਕਾਰ ਚਲਾਉਣ ਦਾ ਸੁਪਨਾ ਹੈ ਜਿਹੜੇ ਪਿਛਲੇ ਦੋ ਸੌ ਸਾਲਾਂ ਤੋਂ ਇਸ ਨੂੰ ਲਾਗੂ ਕਰਨ ਵਿੱਚ ਲੱਗੇ ਹੋਏ ਹਨ। ਪਿਛਲੇ ਦੋ ਵਿਸ਼ਵ ਯੁੱਧਾਂ ਵਿਚ ਬੜੇ ਲੁਕਵੇਂ ਢੰਗ ਨਾਲ ਕਈ ਘਟਨਾਵਾਂ ਨੂੰ ਸਾਕਾਰ ਕੀਤਾ ਗਿਆ , ਫੇਰ ਉਹਨਾਂ ਨੂੰ ਮਨ ਚਾਹੇ ਸਿੱਟਿਆਂ 'ਤੇ ਪੁਚਾਇਆ ਗਿਆ ਤੇ ਅਰਥ ਵਿਵਸਥਾ ਵਿਚ ਕਈ ਤਰ੍ਹਾਂ ਦੇ ਹੇਰ ਫੇਰ ਕੀਤੇ ਗਏ। ਫੈਡਰਲ ਰਿਜ਼ਰਵ ਸੰਸਥਾ, ਵਿਦੇਸ਼ ਸਬੰਧ ਪ੍ਰੀਸ਼ਦ, ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਸਿਹਤ ਸੰਗਠਨ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਵਰਗੀਆਂ ਮਹੱਤਵਪੂਰਨ ਸੰਸਥਾਵਾਂ ਦੇ ਜ਼ਰੀਏ ਦੁਨੀਆ ਭਰ ਦੇ ਲੋਕਾਂ ਨੂੰ ਕਾਬੂ ਕਰਨ ਦੇ ਢੰਗ ਅਪਣਾਏ ਗਏ। ਇਹ ਸਮੂਹ ਪੂਰੀ ਦੁਨੀਆ ਉੱਤੇ ਇਕੋ ਹੀ ਸਰਕਾਰ ਦੀ ਸਥਾਪਨਾ ਕਰਨੀ ਚਾਹੁੰਦਾ ਹੈ ਜਿਸਦੇ ਇਹ ਉਦੇਸ਼ ਹਨ : ੧. ਇਕ ਕੇਂਦਰ ਸੰਚਾਲਿਤ ਕੌਮਾਂਤਰੀ ਸਰਕਾਰ ਹੋਵੇ! ੨. ਇਸ ਕੌਮਾਂਤਰੀ ਸਰਕਾਰ ਦੀ ਆਪਣੀ ਹੀ ਇਕ ਸੈਨਾ ਹੋਵੇ! ੩. ਇਸ ਅੰਤਰਰਾਸ਼ਟਰੀ ਸਰਕਾਰ ਦੀ ਆਪਣੀ ਹੀ ਅਲੱਗ ਮੁਦਰਾ (ਡਿਜੀਟਲ ਕਰੰਸੀ...