ਵਿਕਾਸ ਦੇ ਨਾਂਅ ਤੇ ਪਿੰਡਾਂ ਨੂੰ ਉਜਾੜ ਕੇ ਸ਼ਹਿਰ ਬਣਾਏ ਜਾ ਰਹੇ ਨੇ ਅੱਜ ਵਿਕਾਸ ਦੇ ਨਾਂ ਤੇ ਜੋ ਸਾਨੂੰ ਉਜਾੜੇ ਵੱਲ ਲਿਜਾਇਆ ਜਾ ਰਿਹਾ, ਪੰਜਾਬ ਦੇ ਪਿੰਡ ਵੀ ਇਸਦੀ ਚਪੇਟ ਵਿੱਚ ਆ ਚੁੱਕੇ ਹਨ। ਇਹਦਾ ਵਿਸਥਾਰ ਦੇਖੀਏ ਤਾਂ ਸਭ ਤੋਂ ਪਹਿਲਾਂ ਇਸ ਦੇ ਤਹਿਤ ਪਿੰਡਾਂ ਨੂੰ ਉਜਾੜਨ ਦੀ ਮਨਸ਼ਾ ਹੈ। ਸਾਡੇ ਲਈ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸਨ ਉਹ ਏਸ ਪਾਸੇ ਵੱਲ ਮੁੱਢਲਾ ਕਦਮ ਸੀ। ਸੋਚ ਇਹ ਸੀ ਕਿ ਅਸਿੱਧੇ ਤਰੀਕੇ ਨਾਲ ਪਹਿਲਾਂ ਪਿੰਡਾਂ ਵਾਲਿਆਂ ਨੂੰ ਜ਼ਮੀਨ ਰਹਿਤ ਕੀਤਾ ਜਾਵੇ। ਸ਼ਹਿਰਾਂ ਦੇ ਨੇੜੇ ਪਰ ਸ਼ਹਿਰੀ ਆਬਾਦੀ ਤੋਂ ਕੁਝ ਕਿਲੋਮੀਟਰ ਦੂਰ ਛੋਟੇ ਛੋਟੇ ਖੁੱਡਿਆਂ ਵਰਗੇ ਫਲੈਟ ਬਣਾ ਕੇ ਇਹਨਾਂ ਉਜਾੜੇ ਹੋਏ ਪੇਂਡੂ ਲੋਕਾਂ ਨੂੰ ਇਥੇ ਸ਼ਿਫਟ ਕੀਤਾ ਜਾਵੇ। ਇਹ ਜਗ੍ਹਾ ਸ਼ਹਿਰਾਂ ਦੇ ਨੇੜੇ ਹੁੰਦੇ ਹੋਏ ਵੀ ਕੁਝ ਕਿਲੋਮੀਟਰ ਦੂਰ ਰੱਖਣ ਪਿੱਛੇ ਧਾਰਨਾ ਇਹ ਹੈ ਕਿ ਇਹ ਲੋਕ ਸ਼ਹਿਰ ਵਿਚ ਜਾਣ ਦੇ ਸਮਰੱਥ ਨਾ ਹੋਣ ਤੇ ਉਹਨਾਂ ਦੇ ਫਲੈਟਾਂ ਨੇੜੇ ਸਥਾਪਤ ਕੀਤੇ ਕਾਰਪੋਰੇਟਾਂ ਦੇ ਵਪਾਰਕ ਅਦਾਰਿਆਂ ਵਿਚ ਸਸਤੀ ਮਜ਼ਦੂਰੀ ਕਰਨ ਲਈ ਮਜ਼ਬੂਰ ਹੋਣ! ਇਹ ਜਿਹੜੇ ਤੁਸੀਂ ਸੋਚਦੇ ਹੋਵੋਗੇ ਕਿ ਤੁਸੀਂ ਸਕੂਟਰ, ਮੋਟਰਸਾਈਕਲ, ਕਾਰਾਂ ਵਗ਼ੈਰਾ ਵਰਤ ਕੇ ਸ਼ਹਿਰ ਜਾਂ ਸਕਿਆ ਕਰੋਗੇ, ਇਹ ਬੜੀ ਮੱਕਾਰੀ ਭਰੇ ਢੰਗ ਨਾਲ ਤੁਹਾਡੇ ਤੋਂ ਖੋਹ ਲਏ ਜਾਣਗੇ ਜਾਂ ਫਿਰ ਤੁਹਾਨੂੰ ਇਹਨਾਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ ਜਾਏਗਾ ਤੇ ਤੁਸੀਂ ਕੁੱਕੜਾਂ ਦੇ ਖੁੱਡੇ ਵਰਗੇ ਫਲੈਟਾਂ ਵਿਚ ਬੜੀ ਹੀ ਗ਼ਰੀਬੜੀ ਜਿਹੀ ਜ਼ਿੰਦਗੀ ਜਿਉਣ ਲਈ ਰਹਿ ਜਾਓਗੇ। ਤੁਹਾਡੇ ਪਿੰਡਾਂ, ਤੁਹਾਡੀਆਂ ਜ...
ਸਿੱਖਾਂ ਨੂੰ ਯਹੂਦੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਜੇਕਰ ਯਹੂਦੀਆਂ ਦੀ ਸਿੱਖਾਂ ਨਾਲ਼ ਤੁਲਨਾ ਕੀਤੀ ਜਾਵੇ ਤਾਂ ਜੋ ਕੁੱਝ ਅੱਜ ਸਾਡੇ ਨਾਲ ਹੋ ਰਿਹਾ ਹੈ, ਓਹਨਾਂ ਨੇ ਵੀ ਆਪਣੇ ਪਿੰਡੇ ਤੇ ਹੰਢਾਇਆ ਹੈ। ਉਨ੍ਹਾਂ ਦੀ ਵੀ ਨਸਲਕੁਸ਼ੀ ਹੋਈ ਸੀ ਜਿਸ ਤਰ੍ਹਾਂ ਸਾਡੀ 84 ਵਿੱਚ ਹੋਈ ਤੇ ਅੱਜ ਲੁਕਵੇਂ ਢੰਗ ਨਾਲ ਹੋ ਰਹੀ ਹੈ। ਓਹਨਾਂ ਦਾ ਵੀ ਖੁਰਾ ਖ਼ੋਜ ਮਿਟਾਉਣ ਦੀ ਕੋਸ਼ਿਸ ਕੀਤੀ ਗਈ। ਜਿਸ ਤਰ੍ਹਾਂ ਅੱਜ ਅਸੀਂ ਵੱਖਰੇ ਰਾਜ ਦੀ ਗੱਲ ਕਰਦੇ ਹਾਂ ਓਹਨਾਂ ਨੇ ਵੀ ਆਪਣੇ ਮਨ ਵਿੱਚ ਰਾਜ ਦੀ ਭਾਵਨਾ ਨੂੰ ਕਾਯਮ ਰੱਖਿਆ। ਬੇਸ਼ੱਕ ਅਸੀਂ ਸਿਰਫ ਘਰੇ ਬਹਿਕੇ ਗੱਲਾਂ ਕਰਨ ਜੋਗੇ ਹਾਂ ਪਰ ਓਹਨਾਂ ਨੇ ਆਪਣਾ ਮੁਲਕ ਇਸਰਾਈਲ ਲੈਣ ਲਈ ਆਪਣੇ ਰਹਿਣ ਸਹਿਣ ਵਿੱਚ ਕਈ ਅਹਿਮ ਬਦਲਾਅ ਕੀਤੇ ਜਿਸ ਕਰਕੇ ਅੱਜ ਦੁਨੀਆਂ ਦੇ 70 % ਸੈਕਟਰਾਂ ਤੇ ਯਹੂਦੀਆਂ ਦਾ ਕਬਜ਼ਾ ਹੈ ਜਿਵੇਂ ਫੈਸ਼ਨ, ਸਾਇੰਸ, ਇੰਜੀਨੀਅਰਿੰਗ, ਭੋਜਨ, ਕਾਸਮੈਟਿਕ, ਹਥਿਆਰ, ਹੋਟਲ ਅਤੇ ਫ਼ਿਲਮ ਇੰਡਸਟਰੀ ਆਦਿ। ਨਿਊ ਵਰਲਡ ਆਰਡਰ ਨੂੰ ਚਲਾਉਣ ਵਾਲੇ ਰੌਕਫੈਲਰ, ਰੋਥਚਾਇਲਡ ਵੀ ਯਹੂਦੀ ਹਨ। ਟਵਿੱਟਰ ਦਾ ਮਾਲਕ ਏਲੋਨ ਮਸਕ, ਫੇਸਬੁੱਕ ਦਾ ਮਾਰਕ ਜੁਕਰਬਰਗ, ਐਮਾਜ਼ੋਨ ਦਾ ਜੈਫ ਬੇਜੋਸ ਇਹ ਸਾਰੇ ਯਹੂਦੀ ਹਨ। ਹੁਣ ਤੁਹਾਨੂੰ ਯਹੂਦੀਆਂ ਦੀਆਂ ਅਜਿਹੀਆਂ ਆਦਤਾਂ ਬਾਰੇ ਦੱਸਣ ਦਾ ਯਤਨ ਕਰਾਂਗਾ, ਜਿਸਨੂੰ ਸਾਨੂੰ ਸਿੱਖਾਂ ਨੂੰ ਵੀ ਆਪਣੇ ਜੀਵਨ ਵਿੱਚ ਲਾਗੂ ਕਰਨੀਆਂ ਚਾਹੀਦੀਆਂ ਹਨ : ਸਭ ਤੋਂ ਪਹਿਲਾਂ ਔਰਤ ਦੇ ਗਰਭਵਤੀ ਹੋਣ ਤੋਂ ਹੀ ਸ਼ੁਰੂ ਕਰਦੇ ਹਾਂ। ਯਹੂਦੀਆਂ ਦੀਆਂ ਔਰਤ ਆਪਣੇ ਗਰਭ ਦੇ ਨੌ ਮਹੀਨਿਆਂ ...
ਨਿਊ ਵਰਲਡ ਆਰਡਰ ਕੀ ਹੈ ? ਨਿਊ ਵਰਲਡ ਆਰਡਰ ਕੀ ਹੈ ? ਨਿਊ ਵਰਲਡ ਆਰਡਰ ਕੀ ਹੈ ? What Is New World Order? ਸਾਡੇ ਆਮ ਲੋਕ ਨਹੀਂ ਜਾਣਦੇ ਕਿ ਨਿਊ ਵਰਲਡ ਆਰਡਰ ਕਿਸ ਬਲਾ ਦਾ ਨਾਂ ਹੈ ਤੇ ਇਹਦੇ ਨਾਲ ਦੁਨੀਆ ਉੱਤੇ ਕੀ ਖ਼ਤਰੇ ਮੰਡਰਾ ਰਹੇ ਹਨ? ਆਓ ! ਸੌਖੀ ਭਾਸ਼ਾ ਵਿਚ ਸਮਝਣ ਦੀ ਕੋਸ਼ਿਸ਼ ਕਰੀਏ : ਅਸਲ ਵਿਚ ਇਹ ਗੁਪਤ ਰੂਪ ਵਿਚ ( ਪਰ ਹੁਣ ਜ਼ਾਹਰਾ) ਦੁਨਿਆਵੀ ਪੱਧਰ ਉੱਤੇ ਉੱਭਰਦੀ ਹੋਈ ਇਕੋ ਤਾਨਾਸ਼ਾਹੀ ਸਰਕਾਰ ਚਲਾਉਣ ਦਾ ਸੁਪਨਾ ਹੈ ਜਿਹੜੇ ਪਿਛਲੇ ਦੋ ਸੌ ਸਾਲਾਂ ਤੋਂ ਇਸ ਨੂੰ ਲਾਗੂ ਕਰਨ ਵਿੱਚ ਲੱਗੇ ਹੋਏ ਹਨ। ਪਿਛਲੇ ਦੋ ਵਿਸ਼ਵ ਯੁੱਧਾਂ ਵਿਚ ਬੜੇ ਲੁਕਵੇਂ ਢੰਗ ਨਾਲ ਕਈ ਘਟਨਾਵਾਂ ਨੂੰ ਸਾਕਾਰ ਕੀਤਾ ਗਿਆ , ਫੇਰ ਉਹਨਾਂ ਨੂੰ ਮਨ ਚਾਹੇ ਸਿੱਟਿਆਂ 'ਤੇ ਪੁਚਾਇਆ ਗਿਆ ਤੇ ਅਰਥ ਵਿਵਸਥਾ ਵਿਚ ਕਈ ਤਰ੍ਹਾਂ ਦੇ ਹੇਰ ਫੇਰ ਕੀਤੇ ਗਏ। ਫੈਡਰਲ ਰਿਜ਼ਰਵ ਸੰਸਥਾ, ਵਿਦੇਸ਼ ਸਬੰਧ ਪ੍ਰੀਸ਼ਦ, ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਸਿਹਤ ਸੰਗਠਨ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਵਰਗੀਆਂ ਮਹੱਤਵਪੂਰਨ ਸੰਸਥਾਵਾਂ ਦੇ ਜ਼ਰੀਏ ਦੁਨੀਆ ਭਰ ਦੇ ਲੋਕਾਂ ਨੂੰ ਕਾਬੂ ਕਰਨ ਦੇ ਢੰਗ ਅਪਣਾਏ ਗਏ। ਇਹ ਸਮੂਹ ਪੂਰੀ ਦੁਨੀਆ ਉੱਤੇ ਇਕੋ ਹੀ ਸਰਕਾਰ ਦੀ ਸਥਾਪਨਾ ਕਰਨੀ ਚਾਹੁੰਦਾ ਹੈ ਜਿਸਦੇ ਇਹ ਉਦੇਸ਼ ਹਨ : ੧. ਇਕ ਕੇਂਦਰ ਸੰਚਾਲਿਤ ਕੌਮਾਂਤਰੀ ਸਰਕਾਰ ਹੋਵੇ! ੨. ਇਸ ਕੌਮਾਂਤਰੀ ਸਰਕਾਰ ਦੀ ਆਪਣੀ ਹੀ ਇਕ ਸੈਨਾ ਹੋਵੇ! ੩. ਇਸ ਅੰਤਰਰਾਸ਼ਟਰੀ ਸਰਕਾਰ ਦੀ ਆਪਣੀ ਹੀ ਅਲੱਗ ਮੁਦਰਾ (ਡਿਜੀਟਲ ਕਰੰਸੀ...